ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੋ ਹਫ਼ਤਿਆਂ ਵਿੱਚ ਦੂਸਰਾ ਹਾਰਟ ਟ੍ਰਾਂਸਪਲਾਂਟ ਕਰਨ ’ਤੇ ਆਰਮੀ ਇੰਸਟੀਟਿਊਟ ਆਵ੍ ਕਾਰਡੀਓ ਥੋਰੇਸਿਕ ਸਾਇੰਸੇਜ਼ (ਏਆਈਸੀਟੀਐੱਸ, ਪੁਣੇ) ਦੇ ਡਾਕਟਰਾਂ ਦੀ ਪ੍ਰਸ਼ੰਸਾ ਕੀਤੀ
प्रविष्टि तिथि:
15 FEB 2023 1:12PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੋ ਹਫ਼ਤਿਆਂ ਵਿੱਚ ਦੂਸਰਾ ਹਾਰਟ ਟ੍ਰਾਂਸਪਲਾਂਟ ਕਰਨ ’ਤੇ ਆਰਮੀ ਇੰਸਟੀਟਿਊਟ ਆਵ੍ ਕਾਰਡੀਓ ਥੋਰੇਸਿਕ ਸਾਇੰਸੇਜ਼ (ਏਆਈਸੀਟੀਐੱਸ, ਪੁਣੇ) ਦੇ ਡਾਕਟਰਾਂ ਦੀ ਪ੍ਰਸ਼ੰਸਾ ਕੀਤੀ।
ਭਾਰਤੀ ਸੈਨਾ ਦੇ ਦੱਖਣੀ ਕਮਾਨ ਦੇ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਪ੍ਰਸ਼ੰਸਾਯੋਗ ਪ੍ਰਯਾਸ। ਇਸ ਵਿੱਚ ਸ਼ਾਮਲ ਸਭ ਲੋਕਾਂ ਦੀ ਮੈਂ ਪ੍ਰਸ਼ੰਸਾ ਕਰਦਾ ਹਾਂ।”
****
ਡੀਐੱਸ/ਐੱਸਟੀ/ਏਕੇ
(रिलीज़ आईडी: 1899788)
आगंतुक पटल : 125
इस विज्ञप्ति को इन भाषाओं में पढ़ें:
Kannada
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Tamil
,
Telugu
,
Malayalam