ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਲੋਪੋਲੀ ਮੇਲੋ ਦਾ ਲੇਖ ‘ਸੰਸਦ ਅਤੇ ਪੀਐੱਮਓ ਵਿੱਚ ਇੱਕ ਦਿਨ’ ਸਾਂਝਾ ਕੀਤਾ
प्रविष्टि तिथि:
09 FEB 2023 11:38AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ‘ਸੰਸਦ ਅਤੇ ਪੀਐੱਮਓ ਵਿੱਚ ਇੱਕ ਦਿਨ’ ਸਿਰਲੇਖ ਵਾਲਾ ਲੇਖ ਸਾਂਝਾ ਕੀਤਾ।
ਇਹ ਲੇਖ ਅਰੁਣਾਚਲ ਪ੍ਰਦੇਸ਼ ਨਿਵਾਸੀ ਲੋਪੋਲੀ ਮੇਲੋ ਨੇ ਲਿਖਿਆ ਹੈ। ਸ਼੍ਰੀ ਮੋਦੀ ਨੇ ਇਸ ਤਰ੍ਹਾਂ ਦੀ ਪਹਿਲ ਕਰਨ ਦੇ ਲਈ ਲੋਕ ਸਭਾ ਸਪੀਕਰ ਸ਼੍ਰੀ ਓਮ ਬਿਰਲਾ ਦੀ ਵੀ ਸਰਾਹਨਾ ਕੀਤੀ, ਜਿਸ ਨੇ ਉਨ੍ਹਾਂ ਨੂੰ ਹੁਸ਼ਿਆਰ ਨੌਜਵਾਨਾਂ ਨਾਲ ਮਿਲਣ ਦਾ ਅਵਸਰ ਦਿੱਤਾ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
“ਅਰੁਣਾਚਲ ਪ੍ਰਦੇਸ਼ ਨਿਵਾਸੀ ਲੋਪੋਲੀ ਮੇਲੋ ਦੇ ਇਸ ਨਿਜੀ ਵੇਰਵੇ ਨੂੰ ਪੜ੍ਹਨ ਵਿੱਚ ਤੁਹਾਨੂੰ ਆਨੰਦ ਆਵੇਗਾ। ਮੈਂ ਇਸ ਤਰ੍ਹਾਂ ਦੀ ਪਹਿਲ ਕਰਨ ਦੇ ਲਈ ਲੋਕ ਸਭਾ ਸਪੀਕਰ ਓਮ ਬਿਰਲਾ ਜੀ ਦੀ ਸਰਾਹਨਾ ਕਰਨਾ ਚਾਹਾਂਗਾ, ਜਿਸ ਨੇ ਮੈਨੂੰ ਵੀ ਹੁਸ਼ਿਆਰ ਨੌਜਵਾਨਾਂ ਨਾਲ ਮਿਲਣ ਦਾ ਅਵਸਰ ਦਿੱਤਾ।”
***
ਡੀਐੱਸ/ਐੱਸਐੱਚ
(रिलीज़ आईडी: 1897672)
आगंतुक पटल : 182
इस विज्ञप्ति को इन भाषाओं में पढ़ें:
Kannada
,
Tamil
,
English
,
Urdu
,
Marathi
,
हिन्दी
,
Manipuri
,
Bengali
,
Assamese
,
Gujarati
,
Odia
,
Telugu
,
Malayalam