ਸੂਚਨਾ ਤੇ ਪ੍ਰਸਾਰਣ ਮੰਤਰਾਲਾ
ਸਵਰਾਜ ਸੀਰੀਅਲ ਡੀਡੀ ਨੈਸ਼ਨਲ 'ਤੇ ਬਿੰਜ ਵਾਚ ਮੋਡ ਵਿੱਚ ਪ੍ਰਸਾਰਿਤ ਹੋਵੇਗਾ
Posted On:
08 FEB 2023 3:09PM by PIB Chandigarh
ਡੀਡੀ ਨੈਸ਼ਨਲ 11 ਫਰਵਰੀ 2023 ਤੋਂ ਦੁਪਹਿਰ 1 ਵਜੇ ਤੋਂ ਸ਼ਨੀਵਾਰ ਅਤੇ ਐਤਵਾਰ ਨੂੰ 'ਸਵਰਾਜ' ਸੀਰੀਅਲ ਦਾ ਪ੍ਰਸਾਰਨ ਬਿੰਜ ਵਾਚ ਮੋਡ ਉੱਤੇ ਕਰੇਗਾ।
ਐਪੀਸੋਡ ਸੰਖਿਆ
|
ਮੁੱਖ ਪਾਤਰ/ਘਟਨਾ/ਸਥਾਨ
|
ਸਮਾਂ
|
ਪ੍ਰਸਾਰਣ ਦੀ ਮਿਤੀ
|
1 to 3
|
-
-
ਵਾਸਕੋ ਦਾ ਗਾਮਾ
-
ਵਿਜੇ ਨਗਰ
-
ਰਾਣੀ ਅੱਬਾਕਾ
-
|
-
1498 – 24 ਦਸੰਬਰ, 1524
-
1336 – 1646
-
1525 – 1570
|
11.02.2023
|
4 to 6
|
-
ਸ਼ਿਵੱਪਾ ਨਾਇਕ
-
ਸ਼ਿਵਾਜੀ
-
ਕਨ੍ਹੋਜੀ ਅੰਗਰੇ
|
-
1645 – 1660
-
1674 – 3 ਅਪ੍ਰੈਲ 1680
-
1689 – 1729
|
12.02.2023
|
7 to 9
|
-
ਬਾਜੀ ਰਾਓ
-
ਚਿਮਾਜੀ ਐਪਾ
-
ਈਆਈਜੀ - ਫ੍ਰੈਂਚ
|
|
18.02.2023
|
10 to 12
|
ਈਆਈਸੀ - ਬ੍ਰਿਟਿਸ਼
|
-
1600 – 1 ਜੂਨ 1874
-
1706 – 7 ਜੁਲਾਈ 1758
-
23 ਜੂਨ 1757
|
19.02.2023
|
13 to 15
|
-
-
ਪੁਲੀ ਥੇਵਰ
-
ਰਾਣੀ ਵੇਲੁ ਨਚਿਆਰ
-
ਵੀਰਪਾਂਡੀਆ ਕਟਾਬੋਮਨ
|
|
25.02.2023
|
16 to 18
|
-
ਪਜ਼ਹਸੀ ਰਾਜਾ
-
ਸੰਨਿਆਸੀ ਲਹਿਰ
-
ਬਖਸ਼ੀ ਜਗਬੰਧੁ ਪਾਈਕਾ ਆਗੂ
|
-
1774 – 30 ਨਵੰਬਰ 1805
-
1770
-
ਮਈ 1817 – ਦਸੰਬਰ 1818
|
26.02.2023
|
19 to 21
|
-
ਵਜ਼ੀਰ ਅਲੀ
-
ਵੇਲੁ ਥੰਪੀ ਦਲਵਾ
-
ਤਿਲਕਾ ਮਾਂਝੀ
|
|
04.03.2023
|
22 to 24
|
|
-
1818
-
1802-17 ਜੁਲਾਈ 1835
-
1855-56
|
05.03.2023
|
ਪ੍ਰਸਾਰਣ ਅਨੁਸੂਚੀ ਹੇਠ ਲਿਖੇ ਅਨੁਸਾਰ ਹੈ:
'ਸਵਰਾਜ - ਭਾਰਤ ਦੇ ਆਜ਼ਾਦੀ ਸੰਘਰਸ਼ ਦੀ ਸੰਪੂਰਨ ਗਾਥਾ', ਇੱਕ 75-ਐਪੀਸੋਡ ਮੈਗਾ ਸ਼ੋਅ ਹੈ, ਜੋ 15ਵੀਂ ਸਦੀ ਤੋਂ ਜਦੋਂ ਵਾਸਕੋ-ਡੀ-ਗਾਮਾ ਭਾਰਤ ਵਿੱਚ ਆਇਆ ਸੀ। ਭਾਰਤ ਦੇ ਆਜ਼ਾਦੀ ਸੰਘਰਸ਼ ਦੇ ਗੌਰਵਸ਼ਾਲੀ ਇਤਿਹਾਸ ਨੂੰ ਦਰਸਾਉਂਦਾ ਹੈ, ਇਹ ਸੀਰੀਅਲ ਸਵਤੰਤਰ ਸੰਗਰਾਮ ਦੇ ਮੁਕਾਬਲਤਨ ਘੱਟ ਜਾਣੇ ਜਾਂਦੇ ਨਾਇਕਾਂ ਦੇ ਜੀਵਨ ਅਤੇ ਕੁਰਬਾਨੀਆਂ ਨੂੰ ਦਰਸਾਉਂਣ ਵਾਲੇ ਭਾਰਤੀ ਇਤਿਹਾਸ ਦੇ ਕਈ ਪਹਲੂਆਂ ਨੂੰ ਪੇਸ਼ ਕਰਦਾ ਹੈ।
ਸਵਰਾਜ ਸੀਰੀਅਲ ਦੀ ਸ਼ੁਰੂਆਤ 5 ਅਗਸਤ, 2022 ਨੂੰ ਕੇਂਦਰੀ ਗ੍ਰਹਿ ਅਤੇ ਸਹਿਕਾਰਤਾ ਮੰਤਰੀ ਸ਼੍ਰੀ ਅਮਿਤ ਸ਼ਾਹ ਦੁਆਰਾ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਸ਼੍ਰੀ ਅਨੁਰਾਗ ਸਿੰਘ ਠਾਕੁਰ ਅਤੇ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਰਾਜ ਮੰਤਰੀ ਡਾ. ਐਲ. ਮੁਰੂਗਨ ਦੀ ਮੌਜੂਦਗੀ 'ਚ ਕੀਤਾ ਗਿਆ। ਇਸ ਸੀਰੀਅਲ ਦਾ ਪ੍ਰਸਾਰਣ 14 ਅਗਸਤ 2022 ਨੂੰ ਡੀਡੀ ਨੈਸ਼ਨਲ 'ਤੇ ਹਿੰਦੀ ਵਿੱਚ ਅਤੇ ਬਾਅਦ ਵਿੱਚ ਦੂਰਦਰਸ਼ਨ ਦੇ ਖੇਤਰੀ ਨੈਟਵਰਕਾਂ 'ਤੇ ਨੌਂ ਖੇਤਰੀ ਭਾਸ਼ਾਵਾਂ (ਤਾਮਿਲ, ਤੇਲਗੂ, ਕੰਨੜ, ਮਲਿਆਲਮ, ਮਰਾਠੀ, ਗੁਜਰਾਤੀ, ਬੰਗਾਲੀ, ਉੜੀਆ ਅਤੇ ਅਸਾਮੀ) ਵਿੱਚ ਸ਼ੁਰੂ ਹੋਇਆ। ਹਿੰਦੀ ਵਿਚ ਸਵਰਾਜ ਸੀਰੀਅਲ ਦਾ ਹਰ ਨਵਾਂ ਐਪੀਸੋਡ ਡੀਡੀ ਨੈਸ਼ਨਲ 'ਤੇ ਐਤਵਾਰ ਨੂੰ ਸਵੇਰੇ 9 ਵਜੇ ਅਤੇ ਰਾਤ 9 ਵਜੇ ਅਤੇ ਮੰਗਲਵਾਰ, ਬੁੱਧਵਾਰ ਅਤੇ ਵੀਰਵਾਰ ਨੂੰ ਦੁਪਹਿਰ 1 ਵਜੇ ਅਤੇ ਸ਼ਨੀਵਾਰ ਰਾਤ 9 ਵਜੇ ਦੁਹਰਾਇਆ ਜਾ ਰਿਹਾ ਹੈ। ਇਸ ਦਾ ਆਡੀਓ ਸੰਸਕਰਣ ਆਲ ਇੰਡੀਆ ਰੇਡੀਓ ਨੈੱਟਵਰਕ 'ਤੇ ਸ਼ਨੀਵਾਰ ਨੂੰ ਸਵੇਰੇ 11 ਵਜੇ ਤੋਂ ਪ੍ਰਸਾਰਿਤ ਕੀਤਾ ਜਾਂਦਾ ਹੈ।
************
ਸੌਰਭ ਸਿੰਘ
(Release ID: 1897619)
Visitor Counter : 146