ਵਿੱਤ ਮੰਤਰਾਲਾ
ਬਜਟ 2023-24 ਵਿੱਚ ਨਿਰਧਾਰਤ ਸਿਗਰੇਟ ‘ਤੇ ਨੈਸ਼ਨਲ ਕਲੈਮਿਟੀ ਕੰਟੀਜੈਂਟ ਡਿਊਟੀ ਵਿੱਚ ਲਗਭਗ 16 ਪ੍ਰਤੀਸ਼ਤ ਦੇ ਵਾਧੇ ਦਾ ਪ੍ਰਸਤਾਵ
Posted On:
01 FEB 2023 12:50PM by PIB Chandigarh
ਕੇਂਦਰੀ ਵਿੱਤ ਅਤੇ ਕਾਰਪੋਰੇਟ ਮਾਮਲੇ ਮੰਤਰੀ ਸ਼੍ਰੀਮਤੀ ਨਿਰਮਲਾ ਸੀਤਾਰਮਣ ਨੇ ਅੱਜ 01 ਫਰਵਰੀ, 2023 ਨੂੰ ਸੰਸਦ ਵਿੱਚ ਕੇਂਦਰੀ ਬਜਟ 2023-24 ਪੇਸ਼ ਕਰਦੇ ਹੋਏ ਨਿਰਧਾਰਤ ਸਿਗਰੇਟ ‘ਤੇ ਨੈਸ਼ਨਲ ਕਲੈਮਿਟੀ ਕੰਟੀਜੈਂਟ ਡਿਊਟੀ (ਐੱਨਸੀਸੀਡੀ) ਨੂੰ ਸੰਸ਼ੋਧਿਤ ਕਰਦੇ ਹੋਏ ਉਸ ਵਿੱਚ ਲਗਭਗ 16% ਦੇ ਵਾਧੇ ਕਰਨ ਦਾ ਪ੍ਰਸਤਾਵ ਕੀਤਾ।
ਨਿਰਧਾਰਤ ਸਿਗਰੇਟ ‘ਤੇ ਐੱਨਸੀਸੀਡੀ ਇਸ ਵਿੱਚ ਪੂਰੇ ਤਿੰਨ ਸਾਲ ਪਹਿਲੇ ਸੰਸ਼ੋਧਿਤ ਕੀਤਾ ਗਿਆ ਸੀ। ਸਿਗਰੇਟ ‘ਤੇ ਐੱਨਸੀਸੀਡੀ ਡਿਊਟੀ ਦਰ (02.02.2023 ਤੋਂ ਲਾਗੂ):
ਸਮਾਨ ਦਾ ਵੇਰਵਾ
|
ਉਤਪਾਦ ਡਿਊਟੀ ਦੀਆਂ ਦਰਾਂ
|
ਤੋਂ (1000 ਰੁਪਏ ਪ੍ਰਤੀ ਸਟਿੱਕ)
|
ਤੱਕ (1000 ਪ੍ਰਤੀ ਸਟਿਕ)
|
ਫਿਲਟਰ ਸਿਗਰੇਟ ਦੇ ਅਤਿਰਿਕਤ 65 ਮਿਲੀ. ਮੀਟਰ ਤੱਕ ਲੰਬੀ
|
200
|
230
|
65 ਮਿਲੀ ਮੀਟਰ ਤੋਂ ਅਧਿਕ ਲੰਬੀ ਪਰੰਤੁ 70 ਮਿਲੀ ਮੀਟਰ ਤੱਕ ਦੀ ਲੰਬਾਈ ਵਾਲੀ ਫਿਲਟਰ ਸਿਗਰੇਟ ਦੇ ਅਤਿਰਕਿਤ
|
250
|
290
|
65 ਮਿਲੀ ਮੀਟਰ ਤੱਕ ਦੀ ਲੰਬਾਈ ਵਾਲੀ ਫਿਲਟਰ ਸਿਗਰੇਟ
|
440
|
510
|
65 ਮਿਲੀ ਮੀਟਰ ਤੋਂ ਅਧਿਕ ਲੰਬੀ ਪਰੰਤੁ 70 ਮਿਲੀ ਮੀਟਰ ਤੱਕ ਫਿਲਟਰ ਸਿਗਰੇਟ
|
440
|
510
|
70 ਮਿਲੀ ਮੀਟਰ ਤੋਂ ਅਧਿਕ ਲੰਬੀ ਪਰੰਤੁ 75 ਮਿਲੀ ਮੀਟਰ ਤੱਕ ਫਿਲਟਰ ਸਿਗਰੇਟ
|
545
|
630
|
ਹੋਰ ਸਿਗਰੇਟਾਂ
|
735
|
850
|
ਤੰਬਾਕੂ ਦੀ ਵਿਕਲਪ ਹੋਰ ਸਿਗਰੇਟ
|
600
|
690
|
****
ਆਰਐੱਮ/ਐੱਸਵੀ/ਐੱਮ/ਪੀਐੱਸ
(Release ID: 1895781)
Visitor Counter : 163