ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਉੱਤਰ-ਪੂਰਬ ਵਿੱਚ ਮਹਾਨ ਲੋਕ ਅਤੇ ਸੁੰਦਰ ਸਥਾਨ ਹਨ: ਪ੍ਰਧਾਨ ਮੰਤਰੀ

Posted On: 21 JAN 2023 7:12PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਵਿਕਾਸ ਦੀ ਵਧੀ ਹੋਈ ਗਤੀ ਨਾਲ ਉੱਤਰ-ਪੂਰਬ ਦੇ ਲੋਕਾਂ ਨੂੰ ਅਨੇਕ ਲਾਭ ਹੋ ਰਹੇ ਹਨ।


ਇੱਕ ਨਾਗਰਿਕ ਦੇ ਟਵੀਟ ਦੇ ਜਵਾਬ ਵਿੱਚਸ਼੍ਰੀ ਮੋਦੀ ਨੇ ਟਵੀਟ ਕੀਤਾ:

 

"ਉੱਤਰ-ਪੂਰਬ ਵਿੱਚ ਮਹਾਨ ਲੋਕ ਅਤੇ ਸੁੰਦਰ ਸਥਾਨ ਹਨ। ਵਿਕਾਸ ਦੀ ਵਧੀ ਹੋਈ ਗਤੀ ਨਾਲ ਉੱਥੋਂ ਦੇ ਲੋਕਾਂ ਨੂੰ ਕਈ ਤਰ੍ਹਾਂ ਦੇ ਲਾਭ ਮਿਲ ਰਹੇ ਹਨ।"

 


 

***

ਡੀਐੱਸ/ਏਕੇ


(Release ID: 1892855) Visitor Counter : 123