ਪ੍ਰਧਾਨ ਮੰਤਰੀ ਦਫਤਰ
'ਇਗਜ਼ਾਮ ਵਾਰੀਅਰਸ' ਹੁਣ 13 ਭਾਸ਼ਾਵਾਂ ਵਿੱਚ ਉਪਲਬਧ ਹੈ
प्रविष्टि तिथि:
21 JAN 2023 7:08PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਦੁਆਰਾ ਪਰੀਖਿਆ ਨਾਲ ਸਬੰਧਿਤ ਮੁੱਦਿਆਂ 'ਤੇ ਲਿਖੀ ਪੁਸਤਕ 'ਇਗਜ਼ਾਮ ਵਾਰੀਅਰਸ' ਹੁਣ 13 ਭਾਸ਼ਾਵਾਂ ਵਿੱਚ ਉਪਲਬਧ ਹੈ।
ਪ੍ਰਧਾਨ ਮੰਤਰੀ ਨੇ ਅੱਜ ਟਵੀਟ ਕੀਤਾ,
"ਇਸ ਗੱਲ ‘ਤੇ ਅਤਿਅੰਤ ਪ੍ਰਸੰਨਤਾ ਹੋਈ ਹੈ ਕਿ ਇਗਜ਼ਾਮ ਵਾਰੀਅਰਸ (#ExamWarriors) ਪੁਸਤਕ ਹੁਣ 13 ਭਾਸ਼ਾਵਾਂ ਵਿੱਚ ਉਪਲਬਧ ਹੈ।"
"ਮੈਂ ਆਪ ਸਭ ਨੂੰ ਪੜ੍ਹਨ ਦੀਆਂ ਸ਼ੁਭਕਾਮਨਾਵਾਂ ਦਿੰਦਾ ਹਾਂ।"
***
ਡੀਐੱਸ/ਏਕੇ
(रिलीज़ आईडी: 1892854)
आगंतुक पटल : 160
इस विज्ञप्ति को इन भाषाओं में पढ़ें:
Marathi
,
हिन्दी
,
Assamese
,
Odia
,
Tamil
,
Telugu
,
Urdu
,
English
,
Bengali
,
Manipuri
,
Gujarati
,
Kannada
,
Malayalam