ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ 'ਪਰੀਕਸ਼ਾ ਪੇ ਚਰਚਾ' ’ਤੇ ਮੰਤਰਾਂ ਅਤੇ ਗਤੀਵਿਧੀਆਂ ਦਾ ਇੱਕ ਦਿਲਚਸਪ ਭੰਡਾਰ ਸਾਂਝਾ ਕੀਤਾ
Posted On:
12 JAN 2023 2:53PM by PIB Chandigarh
ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੇ 'ਪਰੀਕਸ਼ਾ ਪੇ ਚਰਚਾ' ਨਾਲ ਸਬੰਧਤ ਮੰਤਰਾਂ ਅਤੇ ਗਤੀਵਿਧੀਆਂ ਦਾ ਇੱਕ ਦਿਲਚਸਪ ਭੰਡਾਰ ਸਾਂਝਾ ਕੀਤਾ ਹੈ, ਜੋ ਪਰੀਖਿਆ ਦੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
“ਇਹ ਪਰੀਖਿਆ ਦਾ ਮੌਸਮ ਹੈ ਅਤੇ ਸਾਡੇ ਐਗਜ਼ਾਮ ਵਾਰੀਅਰਸ (#ExamWarriors) ਪਰੀਖਿਆ ਦੀਆਂ ਤਿਆਰੀਆਂ ਵਿੱਚ ਧਿਆਨ-ਮਗਨ ਹਨ, ਮੰਤਰਾਂ ਅਤੇ ਗਤੀਵਿਧੀਆਂ ਦਾ ਇੱਕ ਦਿਲਚਸਪ ਭੰਡਾਰ ਸਾਂਝਾ ਕਰ ਰਿਹਾ ਹਾਂ, ਜੋ ਪਰੀਖਿਆ ਦੇ ਤਣਾਅ ਨੂੰ ਘੱਟ ਕਰਨ ਵਿੱਚ ਮਦਦ ਕਰਨਗੇ ਅਤੇ ਪਰੀਖਿਆਵਾਂ ਦਾ ਉਤਸਵ ਮਨਾਉਣ ਵਿੱਚ ਵੀ ਸਹਾਇਤਾ ਕਰਨਗੇ। ਇਨ੍ਹਾਂ ਨੂੰ ਦੇਖੋ…"
*****
ਡੀਐੱਸ/ਟੀਐੱਸ
(Release ID: 1890964)
Read this release in:
English
,
Urdu
,
Hindi
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam