ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਸ਼ੀਸ਼ ਚੰਦੋਰਕਰ ਤੋਂ "ਬ੍ਰੇਵਿੰਗ ਅ ਵਾਇਰਲ ਸਟੌਰਮ: ਇੰਡੀਆਜ਼ ਕੋਵਿਡ-19 ਵੈਕਸੀਨ ਸਟੋਰੀ" ਸਿਰਲੇਖ ਵਾਲੀ ਕਿਤਾਬ ਦੀ ਕਾਪੀ ਪ੍ਰਾਪਤ ਕੀਤੀ

प्रविष्टि तिथि: 11 JAN 2023 6:46PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਆਸ਼ੀਸ਼ ਚੰਦੋਰਕਰ ਤੋਂ "ਬ੍ਰੇਵਿੰਗ  ਵਾਇਰਲ ਸਟੌਰਮਇੰਡੀਆਜ਼ ਕੋਵਿਡ-19 ਵੈਕਸੀਨ ਸਟੋਰੀਸਿਰਲੇਖ ਵਾਲੀ ਇੱਕ ਕਿਤਾਬ ਪ੍ਰਾਪਤ ਕੀਤੀ ਹੈ ਜਿਸ ਵਿੱਚ ਉਨ੍ਹਾਂ ਨੇ ਟੀਕਾਕਰਣ ਵਿੱਚ ਭਾਰਤ ਦੀ ਪ੍ਰਗਤੀ ਦਾ ਵਰਣਨ ਕੀਤਾ ਹੈ।

 

ਆਸ਼ੀਸ਼ ਚੰਦੋਰਕਰ ਦੇ ਇੱਕ ਟਵੀਟ ਦੇ ਜਵਾਬ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

 "ਤੁਹਾਡੀ ਕਿਤਾਬ ਦੀ ਇੱਕ ਕਾਪੀ ਪ੍ਰਾਪਤ ਕਰਕੇ ਖੁਸ਼ੀ ਹੋਈ ਜਿਸ ਵਿੱਚ ਤੁਸੀਂ ਟੀਕਾਕਰਣ ਵਿੱਚ ਭਾਰਤ ਦੀ ਪ੍ਰਗਤੀ ਦਾ ਵਰਣਨ ਕੀਤਾ ਹੈ।"

 

 

 *********

 

 ਡੀਐੱਸ/ਐੱਸਐੱਚ


(रिलीज़ आईडी: 1890745) आगंतुक पटल : 111
इस विज्ञप्ति को इन भाषाओं में पढ़ें: Malayalam , Manipuri , Odia , English , Urdu , Marathi , हिन्दी , Assamese , Bengali , Gujarati , Tamil , Telugu , Kannada