ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਪਰੀਖਿਆਵਾਂ ’ਤੇ ਆਪਣੀ ਸਵੈ-ਰਚਿਤ ਕਵਿਤਾ ਸਾਂਝੀ ਕਰਨ ਦੇ ਲਈ ਕੇਵੀ ਓਐੱਨਜੀਸੀ, ਦੇਹਰਾਦੂਨ ਦੀ ਵਿਦਿਆਰਥਣ, ਕੁ. ਦੀਯਾ ਦੀ ਪ੍ਰਸ਼ੰਸਾ ਕੀਤੀ
Posted On:
07 JAN 2023 3:51PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਪਰੀਖਿਆਵਾਂ ’ਤੇ ਆਪਣੀ ਸਵੈ-ਰਚਿਤ ਕਵਿਤਾ ਸਾਂਝੀ ਕਰਨ ਦੇ ਲਈ ਕੇਵੀ ਓਐੱਨਜੀਸੀ, ਦੇਹਰਾਦੂਨ ਦੀ ਵਿਦਿਆਰਥਣ, ਕੁ. ਦੀਯਾ ਦੀ ਪ੍ਰਸ਼ੰਸਾ ਕੀਤੀ ਹੈ।
ਕੇਂਦਰੀ ਵਿਦਿਆਲਿਆ ਸੰਗਠਨ ਦੇ ਇੱਕ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
‘‘ਬਹੁਤ ਰਚਨਾਤਮਕ! ਤਣਾਅ ਮੁਕਤ ਪਰੀਖਿਆ, ਸਭ ਤੋਂ ਚੰਗੀ ਪਰੀਖਿਆ ਹੈ। ਅਸੀਂ ਇਸ ਮਹੀਨੇ ਦੀ 27 ਤਰੀਕ ਨੂੰ ਪਰੀਕਸ਼ਾ ਪੇ ਚਰਚਾ 2023 (#ParikshaPeCharcha2023) ਦੇ ਦੌਰਾਨ ਇਸ ’ਤੇ ਹੋਰ ਗੱਲਾਂ ’ਤੇ ਚਰਚਾ ਕਰਾਂਗੇ।’’
***
ਡੀਐੱਸ/ਐੱਸਐੱਚ
(Release ID: 1889548)
Visitor Counter : 140
Read this release in:
English
,
Urdu
,
Hindi
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam