ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਕਾਲਾ ਆਜ਼ਾਰ ਰੋਗ ਦੇ ਘਟਦੇ ਮਾਮਲਿਆਂ 'ਤੇ ਪ੍ਰਸੰਨਤਾ ਵਿਅਕਤ ਕੀਤੀ
ਉਨ੍ਹਾਂ ਕਾਲਾ ਆਜ਼ਾਰ ਰੋਗ 'ਤੇ 'ਮਨ ਕੀ ਬਾਤ' ਦੇ ਅੰਸ਼ ਵੀ ਸਾਂਝੇ ਕੀਤੇ
प्रविष्टि तिथि:
06 JAN 2023 5:20PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਾਲਾ ਆਜ਼ਾਰ ਰੋਗ ਦੇ ਘਟਦੇ ਮਾਮਲਿਆਂ ਉੱਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਕਾਲਾ ਆਜ਼ਾਰ ਰੋਗ 'ਤੇ 'ਮਨ ਕੀ ਬਾਤ' ਦੇ ਆਪਣੇ ਅੰਸ਼ ਵੀ ਸਾਂਝੇ ਕੀਤੇ।
ਕੇਂਦਰੀ ਸਿਹਤ ਮੰਤਰੀ, ਡਾ. ਮਨਸੁਖ ਮਾਂਡਵੀਯਾ ਦੇ ਇੱਕ ਟਵੀਟ ਦਾ ਜਵਾਬ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਕਿਹਾ;
"ਇਹ ਪ੍ਰੋਤਸਾਹਿਤ ਕਰਨ ਵਾਲਾ ਚਲਨ ਹੈ... ਆਓ ਅਸੀਂ ਇਸ ਨੂੰ ਬਰਕਰਾਰ ਰੱਖੀਏ ਅਤੇ ਕਾਲਾ ਆਜ਼ਾਰ ਨੂੰ ਖ਼ਤਮ ਕਰੀਏ।
ਪਿਛਲੇ ਮਹੀਨੇ ਮਨ ਕੀ ਬਾਤ (#MannKiBaat) ਵਿੱਚ ਮੈਂ ਇਸ ਵਿਸ਼ੇ 'ਤੇ ਜੋ ਕੁਝ ਕਿਹਾ ਸੀ ਉਹ ਵੀ ਸਾਂਝਾ ਕਰ ਰਿਹਾ ਹਾਂ।"
*******
ਡੀਐੱਸ/ਐੱਸਟੀ
(रिलीज़ आईडी: 1889312)
आगंतुक पटल : 184
इस विज्ञप्ति को इन भाषाओं में पढ़ें:
English
,
Urdu
,
Marathi
,
हिन्दी
,
Assamese
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam