ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ‘ਸਦੈਵ ਅਟਲ’ ‘ਤੇ ਅਤੇ ਸੰਸਦ ਭਵਨ ਵਿਖੇ ਅਟਲ ਜੀ ਨੂੰ ਸ਼ਰਧਾਂਜਲੀ ਅਰਪਿਤ ਕੀਤੀ
प्रविष्टि तिथि:
25 DEC 2022 7:53PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ‘ਸਦੈਵ ਅਟਲ’ ‘ਤੇ ਅਤੇ ਸੰਸਦ ਭਵਨ ਵਿਖੇ ਸ਼੍ਰੀ ਅਟਲ ਬਿਹਾਰੀ ਵਾਜਪੇਈ ਨੂੰ ਸ਼ਰਧਾਂਜਲੀ ਅਰਪਿਤ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਅੱਜ, 'ਸਦੈਵ ਅਟਲ' ‘ਤੇ ਅਤੇ ਸੰਸਦ ਭਵਨ ਵਿਖੇ ਅਟਲ ਜੀ ਨੂੰ ਸ਼ਰਧਾਂਜਲੀਆਂ ਅਰਪਿਤ ਕੀਤੀਆਂ।"
***
ਡੀਐੱਸ/ਏਕੇ
(रिलीज़ आईडी: 1886616)
आगंतुक पटल : 164
इस विज्ञप्ति को इन भाषाओं में पढ़ें:
English
,
Kannada
,
Bengali
,
Assamese
,
Telugu
,
Urdu
,
Marathi
,
हिन्दी
,
Manipuri
,
Gujarati
,
Odia
,
Tamil
,
Malayalam