ਰਾਸ਼ਟਰਪਤੀ ਸਕੱਤਰੇਤ
ਭਾਰਤ ਦੇ ਰਾਸ਼ਟਰਪਤੀ ਨੂੰ ਪੰਜ ਰਾਸ਼ਟਰਾਂ ਦੇ ਰਾਜਦੂਤਾਂ ਨੇ ਆਪਣੇ ਪਰੀਚੈ ਪੱਤਰ ਪ੍ਰਸਤੁਤ ਕੀਤੇ
Posted On:
28 NOV 2022 1:18PM by PIB Chandigarh
ਭਾਰਤ ਦੇ ਰਾਸ਼ਟਰਪਤੀ, ਸ਼੍ਰੀਮਤੀ ਦ੍ਰੌਪਦੀ ਮੁਰਮੂ ਨੇ ਅੱਜ (28 ਨਵੰਬਰ, 2022) ਰਾਸ਼ਟਰਪਤੀ ਭਵਨ ਵਿਖੇ ਆਯੋਜਿਤ ਇੱਕ ਸਮਾਰੋਹ ਵਿੱਚ ਬੰਗਲਾਦੇਸ਼, ਮਾਲਦੀਵ, ਸੰਯੁਕਤ ਅਰਬ ਅਮੀਰਾਤ, ਲਾਤਵੀਆ ਅਤੇ ਜਾਪਾਨ ਦੇ ਹਾਈ ਕਮਿਸ਼ਨਰਾਂ/ਰਾਜਦੂਤਾਂ ਦੇ ਪਰੀਚੈ ਪੱਤਰ ਸਵੀਕਾਰ ਕੀਤੇ। ਆਪਣੇ ਪਰੀਚੈ ਪੱਤਰ ਪ੍ਰਸਤੁਤ ਕਰਨ ਵਾਲੇ ਰਾਜੂਦਤ ਸਨ:
1. ਮਹਾਮਹਿਮ ਮੁਹੰਮਦ ਮੁਸਤਫ਼ਿਜ਼ੁਰ ਰਹਿਮਾਨ, ਪੀਪਲਸ ਰਿਪਬਲਿਕ ਆਵ੍ ਬੰਗਲਾਦੇਸ਼ ਦੇ ਹਾਈ ਕਮਿਸ਼ਨਰ
2. ਮਹਾਮਹਿਮ ਇਬ੍ਰਾਹਿਮ ਸ਼ਾਹੀਬ, ਮਾਲਦੀਵ ਗਣਰਾਜ ਦੇ ਹਾਈ ਕਮਿਸ਼ਨਰ
3. ਮਹਾਮਹਿਮ ਡਾ. ਅਬਦੁਲਨਾਸਿਰ ਜਮਾਲ ਹੁਸੈਨ ਮੁਹੰਮਦ ਅਲਸ਼ਾਲੀ, ਸੰਯੁਕਤ ਅਰਬ ਅਮੀਰਾਤ ਦੇ ਰਾਜਦੂਤ
4. ਮਹਾਮਹਿਮ ਜਿਊਰਿਸ ਬੋਨ, ਲਾਤਵੀਆ ਗਣਰਾਜ ਦੇ ਰਾਜਦੂਤ
5. ਮਹਾਮਹਿਮ ਸ਼੍ਰੀ ਸੁਜ਼ੂਕੀ ਹਿਰੋਸ਼ੀ, ਜਪਾਨ ਦੇ ਰਾਜਦੂਤ
*****
ਡੀਐੱਸ/ਬੀਐੱਮ
(Release ID: 1879559)
Visitor Counter : 119