ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਮਹਾਰਾਸ਼ਟਰ ਵਿੱਚ ਨੇਰਲ-ਮਾਥੇਰਾਨ ਟੌਏ ਟ੍ਰੇਨ ਦੇ ਫਿਰ ਤੋਂ ਸ਼ੁਰੂ ਹੋਣ ‘ਤੇ ਪ੍ਰਸੰਨਤਾ ਵਿਅਕਤ ਕੀਤੀ

Posted On: 26 OCT 2022 8:56PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਿਹਾ ਕਿ ਮਹਾਰਾਸ਼ਟਰ ਵਿੱਚ ਨੇਰਲ-ਮਾਥੇਰਨ ਟੌਏ ਟ੍ਰੇਨ ਦੇ ਫਿਰ ਤੋਂ ਸ਼ੁਰੂ ਹੋਣ ਨਾਲ ਇਹ ਮਨੋਰਮ ਯਾਤਰਾ ਹੋਰ ਵੀ ਯਾਦਗਾਰ ਬਣ ਜਾਵੇਗੀ।

 

ਰੇਲਵੇ ਮੰਤਰਾਲੇ ਦੇ ਇੱਕ ਟਵੀਟ ਦੇ ਜਵਾਬ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ:

 

ਇਸ ਮਨੋਰਮ ਯਾਤਰਾ ਨੂੰ ਹੋਰ ਵੀ ਯਾਦਗਾਰ ਬਣਾਉਂਦੀ ਹੋਈਸਥਾਨਕ ਟੂਰਿਜ਼ਮ ਦੇ ਲਈ ਅੱਛੀ ਖ਼ਬਰ...

 


 

*****

ਡੀਐੱਸ


(Release ID: 1871445) Visitor Counter : 108