ਪ੍ਰਧਾਨ ਮੰਤਰੀ ਦਫਤਰ
ਹਿਮਾਲਿਆਈ ਪਹਿਚਾਣ ਵਾਲੇ ਰਾਜਾਂ ਲਈ ਵਿਜ਼ਨ 'ਤੇ ਪ੍ਰਧਾਨ ਮੰਤਰੀ ਦੀ 2001 ਦੀ ਵੀਡੀਓ
Posted On:
21 OCT 2022 5:30PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ਹਿਮਾਲਿਆਈ ਰਾਜਾਂ ਦੇ ਵਿਕਾਸ ਦਾ ਸੰਕਲਪ ਦ੍ਰਿੜ੍ਹ ਹੈ।
ਹਿਮਾਲਿਆਈ ਪਹਿਚਾਣ ਵਾਲੇ ਰਾਜਾਂ ਲਈ ਪ੍ਰਧਾਨ ਮੰਤਰੀ ਦੇ ਵਿਜ਼ਨ 'ਤੇ 2001 ਦੀ ਇੱਕ ਵੀਡੀਓ ਦੇ ਜਵਾਬ ਵਿੱਚ, ਸ਼੍ਰੀ ਮੋਦੀ ਨੇ ਟਵੀਟ ਕੀਤਾ:
"ਇਸ ਨੂੰ ਸਾਂਝਾ ਕਰਨ ਲਈ ਤੁਹਾਡਾ ਧੰਨਵਾਦ। ਇਹ ਬਹੁਤ ਸਾਰੀਆਂ ਯਾਦਾਂ ਤਾਜ਼ਾ ਕਰਦੀ ਹੈ। ਸੰਕਲਪ ਬੇਸ਼ੱਕ ਉਹੀ ਹੈ!”
************
ਡੀਐੱਸ/ਐੱਸਕੇ
(Release ID: 1870354)
ਵਿਜ਼ੀਟਰ ਕਾਊਂਟਰ : 127
Read this release in:
English
,
Urdu
,
हिन्दी
,
Marathi
,
Bengali
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam