ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ 36ਵੀਆਂ ਰਾਸ਼ਟਰੀ ਖੇਡਾਂ 2022 ਵਿੱਚ 10 ਸਾਲਾ ਮੱਲਖੰਬ ਖਿਡਾਰੀ, ਸ਼ੌਰਯਜੀਤ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ

प्रविष्टि तिथि: 08 OCT 2022 10:00PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ 36ਵੀਆਂ ਰਾਸ਼ਟਰੀ ਖੇਡਾਂ 2022 ਵਿੱਚ ਸਭ ਤੋਂ ਘੱਟ ਉਮਰ ਦੇ ਮੱਲਖੰਬ ਖਿਡਾਰੀ ਸ਼ੌਰਯਜੀਤ ਦੇ ਪ੍ਰਦਰਸ਼ਨ ਦੀ ਸਰਾਹਨਾ ਕੀਤੀ ਹੈ।

ਗੁਜਰਾਤ ਇਨਫਰਮੇਸ਼ਨ ਦੇ ਟਵੀਟ ਦਾ ਹਵਾਲਾ ਦਿੰਦੇ ਹੋਏ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਕੀ ਸਟਾਰ ਖਿਡਾਰੀ ਹਨ ਸ਼ੌਰਯਜੀਤ।”

 

 

******

ਡੀਐੱਸ/ਐੱਸਟੀ


(रिलीज़ आईडी: 1866232) आगंतुक पटल : 177
इस विज्ञप्ति को इन भाषाओं में पढ़ें: Bengali , Marathi , Kannada , Tamil , Malayalam , Assamese , Odia , English , Urdu , हिन्दी , Manipuri , Gujarati , Telugu