ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਸਾਰੇ ਲੋਕਾਂ ਨੂੰ ਮਹਾ ਅਸ਼ਟਮੀ ਦੀਆਂ ਵਧਾਈਆਂ ਦਿੱਤੀਆਂ
प्रविष्टि तिथि:
03 OCT 2022 8:52AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਹਾ ਅਸ਼ਟਮੀ ਦੇ ਪਾਵਨ ਅਵਸਰ ‘ਤੇ ਸਭ ਲੋਕਾਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਮਹਾਗੌਰੀ ਦੀ ਕਿਰਪਾ ਸਾਰਿਆਂ ਦੇ ਜੀਵਨ ਵਿੱਚ ਸੁਭਾਗ, ਸਮ੍ਰਿੱਧੀ ਅਤੇ ਸਫ਼ਲਤਾ ਲਿਆਵੇ। ਸ਼੍ਰੀ ਮੋਦੀ ਨੇ ਮਾਂ ਮਹਾਗੌਰੀ ਦਾ ਉਸਤਤੀ (ਪ੍ਰਾਰਥਨਾਵਾਂ ਦਾ ਗਾਇਨ) ਵੀ ਸਾਂਝੀ ਕੀਤੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"वन्दे वाञ्छितकामार्थं चन्द्रार्धकृतशेखराम्।
सिंहारूढां चतुर्भुजां महागौरीं यशस्वीनीम्॥
ਮਹਾ ਅਸ਼ਟਮੀ ਦੀਆਂ ਅਨੰਤ ਸ਼ੁਭਕਾਮਨਾਵਾਂ। ਮਾਂ ਮਹਾਗੌਰੀ ਹਰ ਕਿਸੇ ਦੇ ਜੀਵਨ ਵਿੱਚ ਸੁਭਾਗ, ਸੰਪੰਨਤਾ ਅਤੇ ਸਫ਼ਲਤਾ ਲੈ ਕੇ ਆਵੇ। ਮਾਤਾ ਦੇ ਭਗਤਾਂ ਦੇ ਲਈ ਉਨ੍ਹਾਂ ਦੀ ਇਹ ਉਸਤਤੀ..."
****
ਡੀਐੱਸ/ਐੱਸਟੀ
(रिलीज़ आईडी: 1864893)
आगंतुक पटल : 183
इस विज्ञप्ति को इन भाषाओं में पढ़ें:
Tamil
,
English
,
Urdu
,
Marathi
,
हिन्दी
,
Manipuri
,
Assamese
,
Bengali
,
Gujarati
,
Odia
,
Telugu
,
Kannada
,
Malayalam