ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਸ਼੍ਰੀਮਦ ਪੰਚਖੰਡ ਪੀਠਾਧੀਸ਼ਵਰ ਆਚਾਰੀਆ ਧਰਮੇਂਦਰ ਦੇ ਅਕਾਲ ਚਲਾਣੇ ’ਤੇ ਗਹਿਰਾ ਸੋਗ ਵਿਅਕਤ ਕੀਤਾ

प्रविष्टि तिथि: 19 SEP 2022 7:59PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਸ਼੍ਰੀਮਦ ਪੰਚਖੰਡ ਪੀਠਾਧੀਸ਼ਵਰ ਆਚਾਰੀਆ ਧਰਮੇਂਦਰ ਦੇ ਅਕਾਲ ਚਲਾਣੇ ’ਤੇ ਸੋਗ ਵਿਅਕਤ ਕੀਤਾ ਹੈ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

 

“ਸਮਾਜ ਅਤੇ ਰਾਸ਼ਟਰਸੇਵਾ ਵਿੱਚ ਸਮਰਪਿਤ ਸ਼੍ਰੀਮਦ ਪੰਚਖੰਡ ਪੀਠਾਧੀਸ਼ਵਰ  ਆਚਾਰੀਆ ਧਰਮੇਂਦਰ ਜੀ ਦੇ ਅਕਾਲ ਚਲਾਣੇ ਤੋਂ ਅਤਿਅੰਤ ਦੁਖ ਹੋਇਆ ਹੈ। ਉਨ੍ਹਾਂ ਦਾ ਜਾਣਾ ਧਾਰਮਿਕ ਅਤੇ ਅਧਿਆਤਮਿਕ ਜਗਤ ਦੇ ਲਈ ਇੱਕ ਨਾ ਪੂਰਾ ਹੋਣ ਵਾਲਾ ਘਾਟਾ ਹੈ। ਈਸ਼ਵਰ ਉਨ੍ਹਾਂ ਨੂੰ ਆਪਣੇ ਸ੍ਰੀ ਚਰਨਾਂ ਵਿੱਚ ਸਥਾਨ ਦੇਵੇ। ਓਮ ਸ਼ਾਂਤੀ!”

 

 

*****

 

ਡੀਐੱਸ/ਐੱਸਟੀ


(रिलीज़ आईडी: 1861332) आगंतुक पटल : 163
इस विज्ञप्ति को इन भाषाओं में पढ़ें: Bengali , English , Urdu , हिन्दी , Marathi , Manipuri , Assamese , Gujarati , Odia , Tamil , Telugu , Kannada , Malayalam