ਵਿੱਤ ਮੰਤਰਾਲਾ

ਕੇਂਦਰ ਸਰਕਾਰ ਨੇ ਆਮ ਤੌਰ 'ਤੇ 58,332.86 ਕਰੋੜ ਰੁਪਏ ਦੇ ਮਾਸਿਕ ਵੰਡ ਦੇ ਮੁਕਾਬਲੇ ਰਾਜ ਸਰਕਾਰਾਂ ਨੂੰ 1,16,665.75 ਕਰੋੜ ਰੁਪਏ ਦੀ ਟੈਕਸ ਵੰਡ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ

Posted On: 10 AUG 2022 1:08PM by PIB Chandigarh

ਕੇਂਦਰ ਸਰਕਾਰ ਨੇ ਆਮ ਤੌਰ 'ਤੇ 58,332.86 ਕਰੋੜ ਰੁਪਏ ਦੇ ਮਾਸਿਕ ਵੰਡ ਦੇ ਮੁਕਾਬਲੇ 10 ਅਗਸਤ, 2022 ਨੂੰ ਰਾਜ ਸਰਕਾਰਾਂ ਨੂੰ 1,16,665.75 ਕਰੋੜ ਰੁਪਏ ਦੀ ਟੈਕਸ ਵੰਡ ਦੀਆਂ ਦੋ ਕਿਸ਼ਤਾਂ ਜਾਰੀ ਕੀਤੀਆਂ ਹਨ। 

ਇਹ ਭਾਰਤ ਸਰਕਾਰ ਦੀ ਪੂੰਜੀ ਅਤੇ ਵਿਕਾਸ ਦੇ ਖਰਚਿਆਂ ਵਿੱਚ ਤੇਜ਼ੀ ਲਿਆਉਣ ਲਈ ਰਾਜਾਂ ਨੂੰ ਮਜ਼ਬੂਤ ਕਰਨ ਦੀ ਵਚਨਬੱਧਤਾ ਦੇ ਅਨੁਸਾਰ ਹੈ।

ਜਾਰੀ ਕੀਤੀਆਂ ਰਕਮਾਂ ਦੀ ਰਾਜਾਂ ਅਨੁਸਾਰ ਹੇਠਾਂ ਸਾਰਣੀ ਵਿੱਚ ਦਿੱਤੀ ਗਈ ਹੈ:

ਅਗਸਤ, 2022 ਲਈ ਕੇਂਦਰੀ ਟੈਕਸਾਂ ਅਤੇ ਡਿਊਟੀਆਂ ਦੀ ਕੁੱਲ ਕਮਾਈ ਦੀ ਰਾਜਾਂ ਅਨੁਸਾਰ ਵੰਡ

ਲੜੀ ਨੰ 

ਰਾਜ ਦਾ ਨਾਮ 

ਕੁੱਲ (ਕਰੋੜ ਰੁਪਏ)

1

ਆਂਧਰ ਪ੍ਰਦੇਸ਼

4,721.44

2

ਅਰੁਣਾਚਲ ਪ੍ਰਦੇਸ਼

2,049.82

3

ਅਸਾਮ

3,649.30

4

ਬਿਹਾਰ

11,734.22

5

ਛੱਤੀਸਗੜ੍ਹ

3,974.82

6

ਗੋਆ

450.32

7

ਗੁਜਰਾਤ

4,057.64

8

ਹਰਿਆਣਾ

1,275.14

9

ਹਿਮਾਚਲ ਪ੍ਰਦੇਸ਼

968.32

10

ਝਾਰਖੰਡ

3,858.12

11

ਕਰਨਾਟਕ

4,254.82

12

ਕੇਰਲ

2,245.84

13

ਮੱਧ ਪ੍ਰਦੇਸ਼

9,158.24

14

ਮਹਾਰਾਸ਼ਟਰ

7,369.76

15

ਮਣੀਪੁਰ

835.34

16

ਮੇਘਾਲਿਆ

894.84

17

ਮਿਜ਼ੋਰਮ

583.34

18

ਨਾਗਾਲੈਂਡ

663.82

19

ਉੜੀਸਾ

5,282.62

20

ਪੰਜਾਬ

2,108.16

21

ਰਾਜਸਥਾਨ

7,030.28

22

ਸਿੱਕਮ

452.68

23

ਤਾਮਿਲਨਾਡੂ

4,758.78

24

ਤੇਲੰਗਾਨਾ

2,452.32

25

ਤ੍ਰਿਪੁਰਾ

826

26

ਉੱਤਰ ਪ੍ਰਦੇਸ਼

20,928.62

27

ਉਤਰਾਖੰਡ

1,304.36

28

ਪੱਛਮੀ ਬੰਗਾਲ

8,776.76

 

ਕੁੱਲ

1,16,665.72

****

ਆਰਐੱਮ/ਐੱਮਵੀ/ਕੇਐੱਮਐੱਨ



(Release ID: 1850537) Visitor Counter : 128