ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
azadi ka amrit mahotsav

ਦਿੱਵਿਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਲਈ ਰਾਸ਼ਟਰੀ ਪੁਰਸਕਾਰ

Posted On: 28 JUL 2022 1:37PM by PIB Chandigarh

ਦਿਵਿੱਯਾਂਗ ਵਿਅਕਤੀਆਂ ਦੇ ਸਸ਼ਕਤੀਕਰਣ ਵਿਭਾਗ ਨੇ 14.07.2022 ਨੂੰ ਇੱਕ ਇਸ਼ਤਿਹਾਰ ਪ੍ਰਕਾਸ਼ਿਤ ਕੀਤਾ ਹੈ ਜਿਸ ਵਿੱਚ ਸਾਲ 2021 ਅਤੇ 2022 ਲਈ ਰਾਸ਼ਟਰੀ ਪੁਰਸਕਾਰਾਂ ਲਈ 15 ਜੁਲਾਈ ਤੋਂ 28 ਅਗਸਤ, 2022 ਤੱਕ ਪੁਰਸਕਾਰ ਪੋਰਟਲ (www.awards.gov.in) ਤੇ ਔਨਲਾਈਨ  ਅਰਜ਼ੀਆਂ ਮੰਗੀ ਗਈਆਂ ਹਨ। ਇਹ ਇਸ਼ਤਿਹਾਰ ਵਿਭਾਗ ਦੀ ਵੈਬਸਾਈਟ www.disabilityaffairs.gov.in ਤੇ ਉਪਲਬਧ ਹੈ। ਉਪਰੋਕਤ ਪੁਰਸਕਾਰਾਂ ਲਈ ਅਰਜ਼ੀਆਂ ਭੇਜਣ ਅਤੇ ਵਿਆਪਕ ਪ੍ਰਚਾਰ-ਪ੍ਰਸਾਰ ਕਰਨ ਲਈ ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਅਤੇ ਹੋਰ ਵਿਭਾਗਾਂ ਨੂੰ 19.07.2022 ਨੂੰ ਪੱਤਰ ਭੇਜੇ ਗਏ ਹਨ।

*****

ਐੱਮਜੀ/ਆਰਕੇ


(Release ID: 1845901) Visitor Counter : 150