ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 202.79 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.86 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,45,026 ਹਨ

ਪਿਛਲੇ 24 ਘੰਟਿਆਂ ਵਿੱਚ 18,313 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.47%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.57% ਹੈ

Posted On: 27 JUL 2022 9:46AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 202.79 ਕਰੋੜ (2,02,79,61,722) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,67,49,821 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.86 ਕਰੋੜ (3,86,74,262) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10411302

ਦੂਸਰੀ ਖੁਰਾਕ

10087674

ਪ੍ਰੀਕੌਸ਼ਨ ਡੋਜ਼

6219109

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18429788

ਦੂਸਰੀ ਖੁਰਾਕ

17666785

ਪ੍ਰੀਕੌਸ਼ਨ ਡੋਜ਼

11958818

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

38674262

ਦੂਸਰੀ ਖੁਰਾਕ

27320571

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61068357

ਦੂਸਰੀ ਖੁਰਾਕ

50723244

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

559348121

ਦੂਸਰੀ ਖੁਰਾਕ

508014033

ਪ੍ਰੀਕੌਸ਼ਨ ਡੋਜ਼

16910501

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203655603

ਦੂਸਰੀ ਖੁਰਾਕ

195104198

ਪ੍ਰੀਕੌਸ਼ਨ ਡੋਜ਼

11928700

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127420785

ਦੂਸਰੀ ਖੁਰਾਕ

121920445

ਪ੍ਰੀਕੌਸ਼ਨ ਡੋਜ਼

31099426

ਪ੍ਰੀਕੌਸ਼ਨ ਡੋਜ਼

7,81,16,554

ਕੁੱਲ

2,02,79,61,722

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,45,026  ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.33% ਹਨ।

https://ci5.googleusercontent.com/proxy/qWG1Q-Y2MPC7DPle6dOX5x0xQUVLODs6J_JIBNaBM6TQgzUTA9msv0KwKvyMgidjCPkJ3riPU6B0p9p72NKvunUHU6ILUVVPDqj7R6vWdyUsWlcr-gfS4jmJlQ=s0-d-e1-ft#https://static.pib.gov.in/WriteReadData/userfiles/image/image00193GI.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.47% ਹੈ। ਪਿਛਲੇ 24 ਘੰਟਿਆਂ ਵਿੱਚ 20,742 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,32,67,571 ਹੋ ਗਈ ਹੈ।

https://ci3.googleusercontent.com/proxy/xUGEqN6jaajEXZu4MvJlXpjuCfdPT5svAuia_vCPki5m7xGk96Wz4CApWRlm0av2wVeMQu7AKOWwJSSjyMahLX-bfDyu3GHzChX0X-sp_5Wp2V5lL4O1oet4mg=s0-d-e1-ft#https://static.pib.gov.in/WriteReadData/userfiles/image/image002UOTG.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 18,313 ਨਵੇਂ ਕੇਸ ਸਾਹਮਣੇ ਆਏ।

https://ci6.googleusercontent.com/proxy/oPGl6jRJ1c_ELcUZTw0kUwbRgBlX6VGzmXvx0gkQwnv4OCYWfF76izF0zBJGgHt8kYXRDkzRoeqzUOO0KmjMpgvlth2FYERjT2b1XrX65MrUtJCNB4uGfM1Acg=s0-d-e1-ft#https://static.pib.gov.in/WriteReadData/userfiles/image/image0038O5P.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,25,337 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.36 ਕਰੋੜ ਤੋਂ ਵੱਧ (87,36,11,254) ਟੈਸਟ ਕੀਤੇ ਗਏ ਹਨ।

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.57% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 4.31% ਹੈ।

https://ci6.googleusercontent.com/proxy/ASWxaxXq-PFtAfXYlQ4fhgwtU1DVfLI-RHFmeDtrBIk4xfA9hwcYAd_nRPbKTv38gRGwj7BrWK6WX2zh0zx1jdvEkU4b5LfJYE-P06MKXGHgHzTRX39aziVDsQ=s0-d-e1-ft#https://static.pib.gov.in/WriteReadData/userfiles/image/image004EX9P.jpg

 

****

ਐੱਮਵੀ



(Release ID: 1845299) Visitor Counter : 101