ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 201.99 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.85 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 1,52,200 ਹਨ

ਪਿਛਲੇ 24 ਘੰਟਿਆਂ ਵਿੱਚ 20,279 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.45%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 4.46% ਹੈ

Posted On: 24 JUL 2022 9:38AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ ਕੁੱਲ 201.99  ਕਰੋੜ (2,01,99,33,453) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,66,54,283 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 3.85 ਕਰੋੜ (3,85,07,516) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ। 

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10410967

ਦੂਸਰੀ ਖੁਰਾਕ

10084718

ਪ੍ਰੀਕੌਸ਼ਨ ਡੋਜ਼

6160189

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18429085

ਦੂਸਰੀ ਖੁਰਾਕ

17661221

ਪ੍ਰੀਕੌਸ਼ਨ ਡੋਜ਼

11817251

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

38507516

ਦੂਸਰੀ ਖੁਰਾਕ

27070983

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

61010313

ਦੂਸਰੀ ਖੁਰਾਕ

50593892

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

559206105

ਦੂਸਰੀ ਖੁਰਾਕ

507372522

ਪ੍ਰੀਕੌਸ਼ਨ ਡੋਜ਼

13752015

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

203622502

ਦੂਸਰੀ ਖੁਰਾਕ

194914585

ਪ੍ਰੀਕੌਸ਼ਨ ਡੋਜ਼

9851244

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

127399124

ਦੂਸਰੀ ਖੁਰਾਕ

121798333

ਪ੍ਰੀਕੌਸ਼ਨ ਡੋਜ਼

30270888

ਪ੍ਰੀਕੌਸ਼ਨ ਡੋਜ਼

7,18,51,587

ਕੁੱਲ

2,01,99,33,453

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 1,52,200 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.35%  ਹਨ।

 

https://ci4.googleusercontent.com/proxy/nVrLR8rXUjMBjXlBPJ7xTDWCQm_dw28cCbHfgVX75pnjex4bnReZKp9fEDtk7ICEgX9r_JQ4NkzIZyWL0Zhyaowhb4DKEcG3XaUHLQEOWUpd2H8uCqbuEcdX_w=s0-d-e1-ft#https://static.pib.gov.in/WriteReadData/userfiles/image/image00205GV.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.45% ਹੈ। ਪਿਛਲੇ 24 ਘੰਟਿਆਂ ਵਿੱਚ 18,143 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,32,10,522 ਹੋ ਗਈ ਹੈ।

 

https://ci6.googleusercontent.com/proxy/FQR_TtYw-B0tTKqPBf83B0URl-5fyuwHj5uHRDZzsYb83TFNnqUP-BObix-bgxWjAzE3GVwDmXseX1xJq-szQGnsrFH_gfxNDXjue7tIgx7dYScJXOQULMGrWQ=s0-d-e1-ft#https://static.pib.gov.in/WriteReadData/userfiles/image/image003LF8V.jpg

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 20,279 ਨਵੇਂ ਕੇਸ ਸਾਹਮਣੇ ਆਏ।

 

https://ci4.googleusercontent.com/proxy/yH1i_RqrPMZ95Uozm55dwe6ROUm0Tu7NnL2l_Lu-Q5oPe7V35oK8wXzUWjRK4ZAeyAMMmFFLkQDgLZ8ZXI4uH9sPQ45qYXmRqar0WZQbnbPS_EvAYxNL9Qj5Kw=s0-d-e1-ft#https://static.pib.gov.in/WriteReadData/userfiles/image/image004XOGB.jpg

 

ਪਿਛਲੇ 24 ਘੰਟਿਆਂ ਵਿੱਚ ਕੁੱਲ 3,83,657 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 87.25 ਕਰੋੜ ਤੋਂ ਵੱਧ (87,25,20,064) ਟੈਸਟ ਕੀਤੇ ਗਏ ਹਨ।

 

ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 4.46% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 5.29% ਹੈ।

 

https://ci5.googleusercontent.com/proxy/4QmczdPU8oh2XE7P6jy6wWX44uVDlcuuK-DVH5JPuHT6FemdyfFvDPeBt7i7FxWB7KXvYXz-8gOhc9s2McXCoMF5c2rqa1N5OubNst3eQUH8UhrZlKeLiWvBBQ=s0-d-e1-ft#https://static.pib.gov.in/WriteReadData/userfiles/image/image005OWZ8.jpg

 

 

****

ਐੱਮਵੀ/ਏਐੱਲ



(Release ID: 1844552) Visitor Counter : 117