ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਲਈ ਸੰਸਦ ਵਿੱਚ ਆਯੋਜਿਤ ਵਿਦਾਇਗੀ ਪ੍ਰੋਗਰਾਮ ਵਿੱਚ ਹਿੱਸਾ ਲਿਆ

प्रविष्टि तिथि: 23 JUL 2022 10:16PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ, ਸ਼੍ਰੀ ਰਾਮ ਨਾਥ ਕੋਵਿੰਦ ਦੇ ਲਈ ਸੰਸਦ ਵਿੱਚ ਆਯੋਜਿਤ ਵਿਦਾਇਗੀ ਪ੍ਰੋਗਰਾਮ ਵਿੱਚ ਹਿੱਸਾ ਲਿਆ।

 

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ:

 

"ਅੱਜ, ਰਾਸ਼ਟਰਪਤੀ ਕੋਵਿੰਦ ਜੀ ਦੇ ਲਈ ਸੰਸਦ ਵਿੱਚ ਆਯੋਜਿਤ ਵਿਦਾਇਗੀ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਵਿੱਚ ਮੰਤਰੀਆਂ ਅਤੇ ਵਿਭਿੰਨ ਦਲਾਂ ਦੇ ਨੇਤਾਵਾਂ ਨੇ ਹਿੱਸਾ ਲਿਆ।"

 

 

****

 

ਡੀਐੱਸ


(रिलीज़ आईडी: 1844413) आगंतुक पटल : 222
इस विज्ञप्ति को इन भाषाओं में पढ़ें: English , Urdu , हिन्दी , Marathi , Bengali , Manipuri , Assamese , Gujarati , Odia , Tamil , Telugu , Kannada , Malayalam