ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਰਾਸ਼ਟਰਪਤੀ ਕੋਵਿੰਦ ਦੇ ਸਨਮਾਨ ਵਿੱਚ ਡਿਨਰ ਦੀ ਮੇਜ਼ਬਾਨੀ ਕੀਤੀ
प्रविष्टि तिथि:
22 JUL 2022 11:22PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਰਾਸ਼ਟਰਪਤੀ ਸ਼੍ਰੀ ਰਾਮ ਨਾਥ ਕੋਵਿੰਦ ਦੇ ਸਨਮਾਨ ਵਿੱਚ ਡਿਨਰ ਦੀ ਮੇਜ਼ਬਾਨੀ ਕੀਤੀ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਰਾਸ਼ਟਰਪਤੀ ਕੋਵਿੰਦ ਜੀ ਦੇ ਸਨਮਾਨ ਵਿੱਚ ਡਿਨਰ ਦੀ ਮੇਜ਼ਬਾਨੀ ਕੀਤੀ। ਸ਼੍ਰੀਮਤੀ ਦ੍ਰੌਪਦੀ ਮੁਰਮੂ ਜੀ, ਵੈਂਕਈਆ ਜੀ, ਮੰਤਰੀਆਂ ਸਮੇਤ ਹੋਰ ਮਾਣਯੋਗ ਪਤਵੰਤੇ ਮੌਜੂਦ ਸਨ। ਡਿਨਰ ‘ਤੇ ਕਈ ਜ਼ਮੀਨੀ ਪੱਧਰ ਦੇ ਪ੍ਰਾਪਤਕਰਤਿਆਂ, ਪਦਮ ਪੁਰਸਕਾਰ ਜੇਤੂਆਂ, ਆਦਿਵਾਸੀ ਭਾਈਚਾਰੇ ਦੇ ਨੇਤਾਵਾਂ ਅਤੇ ਹੋਰਾਂ ਦਾ ਸੁਆਗਤ ਕਰਦੇ ਹੋਏ ਵੀ ਸਾਨੂੰ ਖੁਸ਼ੀ ਹੋਈ।"
"ਰਾਸ਼ਟਰਪਤੀ ਕੋਵਿੰਦ ਦੇ ਸਨਮਾਨ ਵਿੱਚ ਆਯੋਜਿਤ ਡਿਨਰ ਦੀਆਂ ਕੁਝ ਹੋਰ ਝਲਕੀਆਂ।"
****
ਡੀਐੱਸ
(रिलीज़ आईडी: 1844262)
आगंतुक पटल : 149
इस विज्ञप्ति को इन भाषाओं में पढ़ें:
Bengali
,
English
,
Urdu
,
हिन्दी
,
Marathi
,
Manipuri
,
Assamese
,
Gujarati
,
Odia
,
Tamil
,
Telugu
,
Kannada
,
Malayalam