ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਆਦਿ ਕ੍ਰਿਤੀਗਈ 'ਤੇ ਸਭ ਨੂੰ ਵਧਾਈਆਂ ਦਿੱਤੀਆਂ

प्रविष्टि तिथि: 23 JUL 2022 1:13PM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਆਦਿ ਕ੍ਰਿਤਿਗਈ ਦੇ ਵਿਸ਼ੇਸ਼ ਦਿਨ 'ਤੇ ਸਭ ਨੂੰ ਵਧਾਈਆਂ ਦਿੱਤੀਆਂ ਹਨ।

 

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:

 

"ਆਦਿ ਕ੍ਰਿਤਿਗਈ ਦੇ ਵਿਸ਼ੇਸ਼ ਦਿਨ 'ਤੇ, ਸਭ ਨੂੰ ਮੇਰੀਆਂ ਸ਼ੁਭਕਾਮਨਾਵਾਂ। ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਭਗਵਾਨ ਮੁਰੁਗਾ ਦਾ ਅਸ਼ੀਰਵਾਦ ਸਾਡੇ 'ਤੇ ਹਮੇਸ਼ਾ ਬਣਿਆ ਰਹੇ। ਉਹ ਹਮੇਸ਼ਾ ਸੁਨਿਸ਼ਚਿਤ ਕਰਨ ਕਿ ਸਾਡਾ ਸਮਾਜ ਤੰਦਰੁਸਤ ਅਤੇ ਸਮ੍ਰਿੱਧ ਬਣਿਆ ਰਹੇ।"

 

 


 

****

 

ਡੀਐੱਸ


(रिलीज़ आईडी: 1844257) आगंतुक पटल : 158
इस विज्ञप्ति को इन भाषाओं में पढ़ें: English , Urdu , Marathi , हिन्दी , Manipuri , Bengali , Assamese , Gujarati , Odia , Tamil , Telugu , Kannada , Malayalam