ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav g20-india-2023

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 197.46 ਕਰੋੜ ਤੋਂ ਵੱਧ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 3.65 ਕਰੋੜ ਤੋਂ ਵੱਧ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 99,602 ਹਨ

ਪਿਛਲੇ 24 ਘੰਟਿਆਂ ਵਿੱਚ 14,506 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.56%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 3.30% ਹੈ

Posted On: 29 JUN 2022 9:19AM by PIB Chandigarh

ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਦੀ ਅੰਤਿਮ ਰਿਪੋਰਟ ਦੇ ਅਨੁਸਾਰ 197.46  ਕਰੋੜ (1,97,46,57,138) ਤੋਂ ਵੱਧ ਹੋ ਗਈ। ਇਸ ਉਪਲਬਧੀ ਨੂੰ 2,56,78,429 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।   

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ  3.65 ਕਰੋੜ  (3,65,66,839) ਤੋਂ ਵੱਧ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਜਾ ਚੁੱਕੀ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,08,865

ਦੂਸਰੀ ਖੁਰਾਕ

1,00,63,714

ਪ੍ਰੀਕੌਸ਼ਨ ਡੋਜ਼

56,74,404

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,23,695

ਦੂਸਰੀ ਖੁਰਾਕ

1,76,24,541

ਪ੍ਰੀਕੌਸ਼ਨ ਡੋਜ਼

1,01,84,018

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

3,65,66,839

ਦੂਸਰੀ ਖੁਰਾਕ

2,31,73,832

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

6,03,93,817

ਦੂਸਰੀ ਖੁਰਾਕ

4,86,59,660

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,82,10,651

ਦੂਸਰੀ ਖੁਰਾਕ

50,10,51,145

ਪ੍ਰੀਕੌਸ਼ਨ ਡੋਜ਼

28,47,482

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,34,39,243

ਦੂਸਰੀ ਖੁਰਾਕ

19,33,81,568

ਪ੍ਰੀਕੌਸ਼ਨ ਡੋਜ਼

25,18,721

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,72,50,798

ਦੂਸਰੀ ਖੁਰਾਕ

12,07,79,041

ਪ੍ਰੀਕੌਸ਼ਨ ਡੋਜ਼

2,40,05,104

ਪ੍ਰੀਕੌਸ਼ਨ ਡੋਜ਼

4,52,29,729

ਕੁੱਲ

1,97,46,57,138

 ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਕੇ 99,602 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.23%  ਹਨ।

https://ci4.googleusercontent.com/proxy/NFoASRT7Vt5gO8ScF6Mrn7yt-hX4iSrBMZ1vW1BA91JgiaJFReaSvRfPohFmGkjOf3_NTdRMCxQhKsE8XuwDI38SgOSde4knP2IJth_8X-BcTzRg-rq9q54wIw=s0-d-e1-ft#https://static.pib.gov.in/WriteReadData/userfiles/image/image001G7YG.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.56% ਹੈ। ਪਿਛਲੇ 24 ਘੰਟਿਆਂ ਵਿੱਚ 11,574 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵੱਧ ਕੇ 4,28,08,666 ਹੋ ਗਈ ਹੈ।

https://ci6.googleusercontent.com/proxy/UhqCtsJzDy_eHAWw47_3fDTdUNcsIstngYQO3qbUwaNBXdxhVS3Z9JiEcnR6_hYCcnaL7yLT9i_nm26zlTJOYHT-GOLxDpHwxqQ7rlq45jF_Py2A5bTBzVSRew=s0-d-e1-ft#https://static.pib.gov.in/WriteReadData/userfiles/image/image00224F0.jpg

 

 ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 14,506 ਨਵੇਂ ਕੇਸ ਸਾਹਮਣੇ ਆਏ

https://ci4.googleusercontent.com/proxy/oI7hyqX4K143rzJf4uddfMifGyVFm6DfV3EdHxlk6iY4QevXIvkzU0g0NS9ALqHC4Si3pBBBw0sHB8x_cCTDXEGzjP-68HLnouSdbpT9TL-RvwjrE500eHAnTQ=s0-d-e1-ft#https://static.pib.gov.in/WriteReadData/userfiles/image/image003KF7J.jpg

 

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 3.30% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 3.35% ਹੈ।

https://ci4.googleusercontent.com/proxy/VYhtCQ77_wygawwQT60CKOq_0ESNu-vooyoprxw3rnwN5RUWI0nCs7nzmyDB_68ubPblP5TJBE_bZv9X_pFp0BQGLB5TGZlJX7XSenxI5LNSZ95fwXiDgdnMlg=s0-d-e1-ft#https://static.pib.gov.in/WriteReadData/userfiles/image/image004J6S7.jpg

 

****

ਐੱਮਵੀ/ਏਐੱਲ



(Release ID: 1838596) Visitor Counter : 120