ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

Posted On: 27 JUN 2022 9:14AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 197.11 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

ਭਾਰਤ ਵਿੱਚ ਵਰਤਮਾਨ ਵਿੱਚ 94,420 ਐਕਟਿਵ ਕੇਸ ਹਨ 

ਐਕਟਿਵ ਕੇਸ 0.22% ਹਨ

ਰਿਕਵਰੀ ਰੇਟ ਵਰਤਮਾਨ ਵਿੱਚ 98.57% ਹੈ 

ਪਿਛਲੇ 24 ਘੰਟਿਆਂ ਦੇ ਦੌਰਾਨ 15,208 ਰੋਗੀ ਠੀਕ ਹੋਏ, ਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,27,87,606 ਰੋਗੀ ਠੀਕ ਹੋਏ।

ਬੀਤੇ 24 ਘੰਟਿਆਂ ਦੇ ਦੌਰਾਨ 17,073 ਨਵੇਂ ਕੇਸ ਸਾਹਮਣੇ ਆਏ

ਰੋਜ਼ਾਨਾ ਪਾਜ਼ਿਟਿਵਿਟੀ ਦਰ (5.62%) ਹੈ

ਸਪਤਾਹਿਕ ਪਾਜ਼ਿਟਿਵਿਟੀ ਦਰ (3.39%) ਹੈ

ਹੁਣ ਤੱਕ ਕੁੱਲ  86.10 ਕਰੋੜ ਟੈਸਟ ਕੀਤੇ ਗਏ; ਪਿਛਲੇ 24 ਘੰਟਿਆਂ ਵਿੱਚ 3,03,604 ਟੈਸਟ ਕੀਤੇ ਗਏ।   

****

ਐੱਮਵੀ


(Release ID: 1837741) Visitor Counter : 145