ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਇਸ ਮਹੀਨੇ 26 ਜੂਨ, 2022 ਦੇ ਲਈ ਨਿਰਧਾਰਿਤ ਮਨ ਕੀ ਬਾਤ ਦੇ ਇਨਪੁਟ ’ਤੇ ਪ੍ਰਸੰਨਤਾ ਵਿਅਕਤ ਕੀਤੀ
प्रविष्टि तिथि:
19 JUN 2022 10:05AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਇਸ ਮਹੀਨੇ 26 ਜੂਨ, 2022 ਦੇ ਲਈ ਨਿਰਧਾਰਿਤ ਮਨ ਕੀ ਬਾਤ ਦੇ ਲਈ ਇਨਪੁਟ ’ਤੇ ਪ੍ਰਸੰਨਤਾ ਵਿਅਕਤ ਕੀਤੀ ਹੈ। ਸ਼੍ਰੀ ਮੋਦੀ ਨੇ ਲੋਕਾਂ ਨੂੰ ਮਨ ਕੀ ਬਾਤ ’ਤੇ ਵਿਚਾਰਾਂ ਨੂੰ ਮਾਈਗੋਵ ਜਾਂ ਨਮੋ ਐਪ ’ਤੇ ਸਾਂਝਾ ਕਰਨ ਦੀ ਵੀ ਤਾਕੀਦ ਕੀਤੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
"ਇਸ ਮਹੀਨੇ ਦੀ 26 ਤਾਰੀਖ ਦੇ ਲਈ ਨਿਰਧਾਰਿਤ #MannKiBaat ਦੇ ਲਈ ਕਈ ਇਨਪੁਟ ਪ੍ਰਾਪਤ ਕਰਨ ’ਤੇ ਪ੍ਰਸੰਨਤਾ ਹੋ ਰਹੀ ਹੈ। ਆਪਣੇ ਵਿਚਾਰਾਂ ਨੂੰ ਮਾਈਗੋਵ ਜਾਂ ਨਮੋ ਐਪ ’ਤੇ ਸਾਂਝਾ ਕਰੋ।"
****
ਡੀਐੱਸ/ਐੱਸਟੀ
(रिलीज़ आईडी: 1835367)
आगंतुक पटल : 166
इस विज्ञप्ति को इन भाषाओं में पढ़ें:
Telugu
,
Marathi
,
Kannada
,
Odia
,
English
,
Urdu
,
हिन्दी
,
Bengali
,
Manipuri
,
Assamese
,
Gujarati
,
Tamil
,
Malayalam