ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ‘ਮਹਿਲਾ ਸਸ਼ਕਤੀਕਰਣ ਦੇ ਅੱਠ ਸਾਲ’ ਦਾ ਵੇਰਵਾ ਸਾਂਝਾ ਕੀਤਾ


ਮਹਿਲਾਵਾਂ ਦੇ ਹੋਰ ਵੀ ਅਧਿਕ ਸਸ਼ਕਤੀਕਰਣ ਦੇ ਲਈ ਇੱਕ ਨਵਾਂ ਪ੍ਰਤਿਮਾਨ ਬਣਾਇਆ ਜਾ ਰਿਹਾ ਹੈ

Posted On: 09 JUN 2022 5:16PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ  narendramodi.in ਵੈੱਬਸਾਈਟ ’ਤੇ ਉਪਲਬਧ ਵਿਭਿੰਨਿ ਲੇਖਾਂ ਦਾ ਵੇਰਵਾ ਸਾਂਝਾ ਕੀਤਾ ਹੈ ਜਿਸ ਵਿੱਚ ਨਾਰੀ ਸ਼ਕਤੀ ਦੇ ਸਸ਼ਕਤੀਕਰਣ ਦੀ ਦਿਸ਼ਾ ਵਿੱਚ ਸਰਕਾਰ ਦੇ ਕਾਰਜਾਂ ਬਾਰੇ ਜਾਣਕਾਰੀ ਸ਼ਾਮਲ ਹੈ।

ਸ਼੍ਰੀ ਮੋਦੀ ਨੇ MyGov ਦਾ ਇੱਕ ਟਵੀਟ ਥ੍ਰੇਡ ਵੀ ਸਾਂਝਾ ਕੀਤਾ ਹੈ, ਜਿਸ ਵਿੱਚ ਮਹਿਲਾਵਾਂ ਦੀ ਭਲਾਈ ਅਤੇ ਸਸ਼ਕਤੀਕਰਣ ਦੇ ਲਈ ਸਰਕਾਰ ਦੀਆਂ ਵਿਭਿੰਨ ਯੋਜਨਾਵਾਂ ਅਤੇ ਪਹਿਲਾਂ ਬਾਰੇ ਜਾਣਕਾਰੀ ਦਿੱਤੀ ਗਈ ਹੈ।

ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;

“ਮਹਿਲਾਵਾਂ ਦੇ ਹੋਰ ਵੀ ਅਧਿਕ ਸਸ਼ਕਤੀਤਰਣ ਦੇ ਲਈ ਇੱਕ ਨਵਾਂ ਪ੍ਰਤਿਮਾਨ ਕਿਵੇਂ ਬਣਾਇਆ ਜਾਂਦਾ ਹੈ, ਇਸ ’ਤੇ ਤੁਹਾਨੂੰ ਇਨ੍ਹਾਂ ਲੇਖਾਂ ਨੂੰ ਪੜ੍ਹਨ ਵਿੱਚ ਆਵੇਗਾ। ਇਨ੍ਹਾਂ ਯਤਨਾਂ ਵਿੱਚ ਵਿਭਿੰਨ ਖੇਤਰਾਂ ਨੂੰ ਸ਼ਾਮਲ ਕੀਤਾ ਗਿਆ ਹੈ ਅਤੇ ਮਹਿਲਾਵਾਂ ਦੇ ਲਈ ਅਧਿਕ ਸਨਮਾਨ ਦੇ ਨਾਲ-ਨਾਲ ਅਵਸਰ ਵੀ ਸੁਨਿਸ਼ਚਿਤ ਕੀਤੇ ਗਏ ਹਨ। #8YearsOfWomenEmpowerment"

 “ਭਾਰਤ ਦੇ ਨਾਰੀ ਸ਼ਕਤੀ ਨੂੰ ਸਸ਼ਕਤ ਬਣਾਉਣ ਦੇ ਕਾਰਜ ਵਿੱਚ ਵਿਆਪਕ ਜਾਣਕਾਰੀ। #8YearsOfWomenEmpowerment"

 

*** 

ਡੀਐੱਸ/ਐੱਸਟੀ



(Release ID: 1833050) Visitor Counter : 101