ਪ੍ਰਧਾਨ ਮੰਤਰੀ ਦਫਤਰ
'ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ' ਦੇ ਸਿਧਾਂਤ ਨਾਲ ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਕਈ ਫਾਇਦੇ ਮਿਲ ਰਹੇ ਹਨ: ਪ੍ਰਧਾਨ ਮੰਤਰੀ
Posted On:
01 JUN 2022 6:50PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਕਿਹਾ ਹੈ ਕਿ ‘ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ’ ਦੇ ਸਿਧਾਂਤ ਨਾਲ ਈਜ਼ ਆਵ੍ ਡੂਇੰਗ ਬਿਜ਼ਨਸ ਵਿੱਚ ਕਈ ਫਾਇਦੇ ਮਿਲ ਰਹੇ ਹਨ। ਸ਼੍ਰੀ ਮੋਦੀ ਨੇ ਕਿਹਾ ਕਿ ਇਹ ਲਾਭ ਵਿਸ਼ੇਸ਼ ਤੌਰ 'ਤੇ ਭਾਰਤ ਦੇ ਨੌਜਵਾਨਾਂ ਨੂੰ ਲਾਭ ਪ੍ਰਦਾਨ ਕਰ ਰਹੇ ਹਨ ਅਤੇ ਧਨ ਸਿਰਜਕ ਬਣਨ ਦੀਆਂ ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਖੰਭ ਦੇ ਰਹੇ ਹਨ।
ਮਾਈਗੌਵ (MyGov) ਦੁਆਰਾ ਇੱਕ ਥ੍ਰੈੱਡ ਟਵੀਟ ਦੇ ਜਵਾਬ ਵਿੱਚ, ਪ੍ਰਧਾਨ ਮੰਤਰੀ ਨੇ ਟਵੀਟ ਕੀਤਾ;
"‘ਰਿਫਾਰਮ, ਪਰਫਾਰਮ ਅਤੇ ਟ੍ਰਾਂਸਫਾਰਮ’ ਦੇ ਸਿਧਾਂਤ ਦੁਆਰਾ ਸੰਚਾਲਿਤ, 'ਈਜ਼ ਆਵ੍ ਡੂਇੰਗ ਬਿਜ਼ਨਸ' ਵਿੱਚ ਕਈ ਲਾਭ ਹੋਏ ਹਨ। ਇਹ ਲਾਭ ਵਿਸ਼ੇਸ਼ ਤੌਰ 'ਤੇ ਭਾਰਤ ਦੇ ਨੌਜਵਾਨਾਂ ਨੂੰ ਲਾਭ ਪਹੁੰਚਾਉਂਦੇ ਹਨ ਅਤੇ ਧਨ ਸਿਰਜਕ ਬਣਨ ਦੀਆਂ ਉਨ੍ਹਾਂ ਦੀਆਂ ਆਕਾਂਖਿਆਵਾਂ ਨੂੰ ਖੰਭ ਦਿੰਦੇ ਹਨ। #8YearsOfEODB"
****
ਡੀਐੱਸ/ਐੱਸਟੀ
(Release ID: 1830281)
ਵਿਜ਼ੀਟਰ ਕਾਊਂਟਰ : 168
Read this release in:
Manipuri
,
Assamese
,
Gujarati
,
Tamil
,
Telugu
,
Urdu
,
English
,
Marathi
,
हिन्दी
,
Bengali
,
Odia
,
Kannada
,
Malayalam