ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 186.72 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.47 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 11,860 ਹਨ

ਪਿਛਲੇ 24 ਘੰਟਿਆਂ ਵਿੱਚ 1,247 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.76%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.34% ਹੈ

Posted On: 19 APR 2022 9:36AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 186.72 ਕਰੋੜ (1,86,72,15,865) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,27,79,246 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.47 ਕਰੋੜ (2,47,06,692) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ। ਸਮਾਨ ਰੂਪ ਨਾਲ 18-59 ਉਮਰ ਵਰਗ ਦੇ ਲਈ ਪ੍ਰੀਕੌਸ਼ਨ ਖੁਰਾਕ 10 ਅਪ੍ਰੈਲ, 2022 ਨੂੰ ਸ਼ੁਰੂ ਕੀਤੀ ਗਈ।  ਹੁਣ ਤੱਕ 1,85,860 ਪ੍ਰੀਕੌਸ਼ਨ ਖੁਰਾਕਾਂ ਲਗਾਈ ਗਈਆਂ ਹਨ ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10404423

ਦੂਸਰੀ ਖੁਰਾਕ

10009004

ਪ੍ਰੀਕੌਸ਼ਨ ਡੋਜ਼

4614590

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18414423

ਦੂਸਰੀ ਖੁਰਾਕ

17527063

ਪ੍ਰੀਕੌਸ਼ਨ ਡੋਜ਼

7174576

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

24706692

ਦੂਸਰੀ ਖੁਰਾਕ

469519

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57928041

ਦੂਸਰੀ ਖੁਰਾਕ

40600205

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

555304803

ਦੂਸਰੀ ਖੁਰਾਕ

473277032

ਪ੍ਰੀਕੌਸ਼ਨ ਡੋਜ਼

41778

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202857576

ਦੂਸਰੀ ਖੁਰਾਕ

186912781

ਪ੍ਰੀਕੌਸ਼ਨ ਡੋਜ਼

144082

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126818941

ਦੂਸਰੀ ਖੁਰਾਕ

116427786

ਪ੍ਰੀਕੌਸ਼ਨ ਡੋਜ਼

13582550

ਪ੍ਰੀਕੌਸ਼ਨ ਡੋਜ਼

2,55,57,576

ਕੁੱਲ

1,86,72,15,865

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕਿ 11,860 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.03% ਹਨ।

https://ci6.googleusercontent.com/proxy/STC0DDPYyX9FMD3AbfYvnDPNUNY95ROI7a0pCWp3V2sSnaA1CwG860UbxWJUPRDEV_riqNp2ud2RqjXo3_p7pv-vPkLu57Zlu34gHh97w5P3GB-6kwT3zXV4nA=s0-d-e1-ft#https://static.pib.gov.in/WriteReadData/userfiles/image/image002I4N5.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.76% ਹੈ। ਪਿਛਲੇ 24 ਘੰਟਿਆਂ ਵਿੱਚ 928 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,11,701 ਹੋ ਗਈ ਹੈ।

 

https://ci5.googleusercontent.com/proxy/s00jAZthFQywzQPqDCGJ3loX9sAyL-EhTxrWBPi55zQ4lsyDmzH-QqrmYSQ4aBMPOeT4UwpNcH8m5Z5BSX_uRqSWy0wwIPtWl5U_dR1r4GSYfRsapFqNfKp-3w=s0-d-e1-ft#https://static.pib.gov.in/WriteReadData/userfiles/image/image0032YO1.jpg

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 1,247 ਨਵੇਂ ਕੇਸ ਸਾਹਮਣੇ ਆਏ।

https://ci3.googleusercontent.com/proxy/Ro_Mj3t-k4ONKzCJbnqaSYIdxk2ulfjs4bn9UrRd3fYjdkx1eU75_eqfnWN7Y51JhXmeh--a22qmD22XWEoHNaT-dAaysRx2I7iQ_yoHdar767Uu582wqgQ4uA=s0-d-e1-ft#https://static.pib.gov.in/WriteReadData/userfiles/image/image004PUR3.jpg

ਪਿਛਲੇ 24 ਘੰਟਿਆਂ ਵਿੱਚ ਕੁੱਲ 4,01,909 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 83.25 ਕਰੋੜ ਤੋਂ ਅਧਿਕ (83,25,06,755) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.34% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.31% ਹੈ।

https://ci5.googleusercontent.com/proxy/P7pcsI1ji9gctz6IK4bAj0g-58EzPENdR5eYRoY9e0LTbP7qsdUXBiOzqSyqgi0ECDKtm5eIpLCPoM47Of6XolIGp4f-jqw6pfcQuw3gERL80RKBLhJvpO8veg=s0-d-e1-ft#https://static.pib.gov.in/WriteReadData/userfiles/image/image0053JZQ.jpg

 

************

ਐੱਮਵੀ/ਏਐੱਲ



(Release ID: 1818082) Visitor Counter : 148