ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਵਿਸ਼ੂ ਦੇ ਅਵਸਰ ’ਤੇ ਤੰਦਰੁਸਤੀ ਅਤੇ ਖੁਸ਼ੀ ਦੀ ਕਾਮਨਾ ਕੀਤੀ
प्रविष्टि तिथि:
15 APR 2022 9:10AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਵਿਸ਼ੂ ਦੇ ਅਵਸਰ ’ਤੇ ਦੇਸ਼ਵਾਸੀਆਂ ਨੂੰ, ਖਾਸ ਕਰਕੇ ਦੁਨੀਆਂ ਭਰ ਵਿੱਚ ਫੈਲੇ ਮਲਿਆਲੀ ਲੋਕਾਂ ਨੂੰ ਤੰਦਰੁਸਤੀ ਅਤੇ ਖੁਸ਼ੀ ਦੀ ਸ਼ੁਭਕਾਮਨਾ ਕੀਤੀ।
ਇੱਕ ਟਵੀਟ ਵਿੱਚ ਪ੍ਰਧਾਨ ਮੰਤਰੀ ਨੇ ਕਿਹਾ ਹੈ
"ਵਿਸ਼ੂ ਦੇ ਪਾਵਨ ਅਵਸਰ ’ਤੇ ਸ਼ੁਭਕਾਮਨਾਵਾਂ, ਖਾਸ ਕਰਕੇ ਦੁਨੀਆਂ ਭਰ ਵਿੱਚ ਵੱਸੇ ਮਲਿਆਲੀ ਲੋਕਾਂ ਨੂੰ। ਮੈਂ ਪ੍ਰਾਰਥਨਾ ਕਰਦਾ ਹਾਂ ਕਿ ਇਹ ਸਾਲ ਸਭ ਦੇ ਜੀਵਨ ਨੂੰ ਤੰਦਰੁਸਤੀ ਅਤੇ ਖੁਸ਼ੀ ਨਾਲ ਪਰਿਪੂਰਨ ਕਰ ਦੇਵੇ।"
****
ਡੀਐੱਸ
(रिलीज़ आईडी: 1817186)
आगंतुक पटल : 155
इस विज्ञप्ति को इन भाषाओं में पढ़ें:
Telugu
,
English
,
Urdu
,
हिन्दी
,
Marathi
,
Manipuri
,
Bengali
,
Assamese
,
Punjabi
,
Gujarati
,
Odia
,
Tamil
,
Kannada
,
Malayalam