ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ ਵਿੱਚ ਕੋਵਿਡ-19 ਟੀਕਾਕਰਣ ਕਵਰੇਜ ਦਾ ਕੁੱਲ ਅੰਕੜਾ 185.74 ਕਰੋੜ ਦੇ ਪਾਰ ਪਹੁੰਚਿਆ


12-14 ਸਾਲ ਦੇ ਉਮਰ ਵਰਗ ਲਈ 2.22 ਕਰੋੜ ਤੋਂ ਵੱਧ ਵੈਕਸੀਨ ਖੁਰਾਕਾਂ ਦਿੱਤੀਆਂ ਗਈਆਂ

ਭਾਰਤ ਦਾ ਐਕਟਿਵ ਕੇਸ ਲੋਡ ਵਰਤਮਾਨ ਵਿੱਚ 11,058 ਹੈ

ਪਿਛਲੇ 24 ਘੰਟਿਆਂ ਦੇ ਦੌਰਾਨ 861 ਨਵੇਂ ਕੇਸ ਸਾਹਮਣੇ ਆਏ

ਮੌਜੂਦਾ ਰਿਕਵਰੀ ਦਰ 98.76% ਹੈ

ਵਰਤਮਾਨ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ 0.23% ਹੈ

Posted On: 11 APR 2022 9:40AM by PIB Chandigarh

ਅੱਜ ਸਵੇਰੇ 7 ਵਜੇ ਤੱਕ ਆਰਜ਼ੀ ਰਿਪੋਰਟਾਂ ਅਨੁਸਾਰ ਭਾਰਤ ਦੀ ਕੋਵਿਡ-19 ਟੀਕਾਕਰਣ ਕਵਰੇਜ 185.74 ਕਰੋੜ (1,85,74,18,827) ਤੋਂ ਵਧ ਗਈ ਹੈ। ਇਹ ਉਪਲਬਧੀ 2,24,81,173 ਸੈਸ਼ਨਾਂ ਰਾਹੀਂ ਪ੍ਰਾਪਤ ਕੀਤੀ ਗਈ ਹੈ।

 

12-14 ਸਾਲ ਦੇ ਉਮਰ ਵਰਗ ਲਈ ਕੋਵਿਡ-19 ਟੀਕਾਕਰਣ 16 ਮਾਰਚ, 2022 ਨੂੰ ਸ਼ੁਰੂ ਕੀਤਾ ਗਿਆ ਸੀ। ਹੁਣ ਤੱਕ, ਕੋਵਿਡ-19 ਵੈਕਸੀਨ ਦੀ ਪਹਿਲੀ ਖੁਰਾਕ 2.22 ਕਰੋੜ (2,22,67,519) ਤੋਂ ਵੱਧ ਕਿਸ਼ੋਰਾਂ ਨੂੰ ਦਿੱਤੀ ਜਾ ਚੁੱਕੀ ਹੈ। ਇਸੇ ਤਰ੍ਹਾਂ, 18-59 ਸਾਲ ਦੇ ਉਮਰ ਵਰਗ ਲਈ ਕੋਵਿਡ-19 ਪ੍ਰੀਕੌਸ਼ਨ ਡੋਜ਼ ਕੱਲ੍ਹ ਯਾਨੀ 10 ਅਪ੍ਰੈਲ 2022 ਤੋਂ ਸ਼ੁਰੂ ਕੀਤੀ ਗਈ ਹੈ। ਪਹਿਲੇ ਦਿਨ 9,674 ਪ੍ਰੀਕੌਸ਼ਨ ਡੋਜ਼ ਦਿੱਤੀਆਂ ਗਈਆਂ।

 

 ਅੱਜ ਸਵੇਰੇ 7 ਵਜੇ ਤੱਕ ਪ੍ਰਾਪਤ ਆਰਜ਼ੀ ਰਿਪੋਰਟ ਦੇ ਅਨੁਸਾਰ ਸੰਚਿਤ ਅੰਕੜਿਆਂ ਦਾ ਪੂਰਾ ਬਿਓਰਾ ਇਸ ਪ੍ਰਕਾਰ ਹੈ:

 

 

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

1,04,04,105

ਦੂਸਰੀ ਖੁਰਾਕ

1,00,05,229

ਪ੍ਰੀਕੌਸ਼ਨ ਡੋਜ਼

45,37,825

 

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

1,84,13,930

ਦੂਸਰੀ ਖੁਰਾਕ

1,75,20,810

ਪ੍ਰੀਕੌਸ਼ਨ ਡੋਜ਼

70,14,334

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

2,22,67,519

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

5,76,51,525

ਦੂਸਰੀ ਖੁਰਾਕ

3,96,08,886

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

55,50,52,829

ਦੂਸਰੀ ਖੁਰਾਕ

47,02,19,979

ਪ੍ਰੀਕੌਸ਼ਨ ਡੋਜ਼

2,557

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

20,28,21,273

ਦੂਸਰੀ ਖੁਰਾਕ

18,62,87,235

ਪ੍ਰੀਕੌਸ਼ਨ ਡੋਜ਼

7,117

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

12,67,92,219

ਦੂਸਰੀ ਖੁਰਾਕ

11,60,30,268

ਪ੍ਰੀਕੌਸ਼ਨ ਡੋਜ਼

1,27,81,187

ਪ੍ਰੀਕੌਸ਼ਨ ਡੋਜ਼

2,43,43,020

ਕੁੱਲ

1,85,74,18,827

 

ਨਿਰੰਤਰ ਹੇਠਾਂ ਵੱਲ ਰੁਝਾਨ ਦੇ ਬਾਅਦ, ਭਾਰਤ ਦਾ ਐਕਟਿਵ ਕੇਸ ਲੋਡ ਅੱਜ ਹੋਰ ਡਿੱਗ ਕੇ 11,058 ਹੋ ਗਿਆ ਹੈ, ਜੋ ਦੇਸ਼ ਦੇ ਕੁੱਲ ਪਾਜ਼ਿਟਿਵ ਕੇਸਾਂ ਦਾ 0.03% ਹੈ।

https://ci5.googleusercontent.com/proxy/kPaFbhfRf3finuju4uJ0r0zBUiU3tUhL6zJw_ACOo3O95ZLCndnwKGaEPSM_chQaXYMX9XZ2NqRSV3rYxP499-ZYBg1Olr2afwZVkt-Crvl7ICyeT2lcGHYAyA=s0-d-e1-ft#https://static.pib.gov.in/WriteReadData/userfiles/image/image0027ARH.jpg 

ਸਿੱਟੇ ਵਜੋਂ, ਭਾਰਤ ਦੀ ਰਿਕਵਰੀ ਦਰ 98.76%  ਹੈ।  ਪਿਛਲੇ 24 ਘੰਟਿਆਂ ਵਿੱਚ 929 ਮਰੀਜ਼ ਠੀਕ ਹੋਏ ਹਨ ਅਤੇ ਠੀਕ ਹੋਏ ਮਰੀਜ਼ਾਂ ਦੀ ਸੰਚਿਤ ਸੰਖਿਆ (ਮਹਾਮਾਰੀ ਦੀ ਸ਼ੁਰੂਆਤ ਤੋਂ) ਹੁਣ 4,25,03,383 ਹੈ।

https://ci6.googleusercontent.com/proxy/cDuXPfx7mp4dxnOQz4wuGfmkPyDon323QeCaBohkJWn9khQvIJisweRcBYwi07SY3KASu1U4dE31P0T3OQOnhFACuiTYi1tWBmqA4PgaUErdURrkrPudAUutNQ=s0-d-e1-ft#https://static.pib.gov.in/WriteReadData/userfiles/image/image00353AX.jpg

 

 

ਪਿਛਲੇ 24 ਘੰਟਿਆਂ ਦੇ ਦੌਰਾਨ 861 ਨਵੇਂ ਕੇਸ ਸਾਹਮਣੇ ਆਏ।

 

https://ci6.googleusercontent.com/proxy/CmPVTvOZb-ik13MeS1XP0ShlbtRT0rvRlVWl8YVJsgD-rK65WiDlFiTA44DFslhpg7i2sxYSBZGCO67fCk19h_l8elaznxEeecADoD813hR5ctiiZMfFl6si7A=s0-d-e1-ft#https://static.pib.gov.in/WriteReadData/userfiles/image/image004LXCA.jpg 

 

ਪਿਛਲੇ 24 ਘੰਟਿਆਂ ਵਿੱਚ ਕੁੱਲ 2,71,211 ਕੋਵਿਡ-19 ਟੈਸਟ ਕੀਤੇ ਗਏ। ਭਾਰਤ ਨੇ ਹੁਣ ਤੱਕ 79.41 ਕਰੋੜ (79,41,18,951) ਤੋਂ ਵੱਧ ਸੰਚਿਤ ਟੈਸਟ ਕੀਤੇ ਹਨ।

ਸਪਤਾਹਿਕ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰਾਂ ਵਿੱਚ ਵੀ ਲਗਾਤਾਰ ਗਿਰਾਵਟ ਆਈ ਹੈ। ਦੇਸ਼ ਵਿੱਚ ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.23% ਹੈ ਅਤੇ ਰੋਜ਼ਾਨਾ ਪਾਜ਼ਿਟਿਵਿਟੀ ਦਰ ਵੀ 0.32% ਦੱਸੀ ਗਈ ਹੈ।

 

https://ci6.googleusercontent.com/proxy/B-af52_lG0b-gfBHdXmZsGyC2qmjqjrkIckX-k3TGQ57CPaH-YwBwjLNNqRytugmqChPiQuUT_4_x7HbhDxWhk4I2Syo-TXTZ41IGG12mHJikQIQEfGNdRlE8w=s0-d-e1-ft#https://static.pib.gov.in/WriteReadData/userfiles/image/image005DDFW.jpg 

 

****

ਐੱਮਵੀ/ਏਐੱਲ 


(Release ID: 1815642) Visitor Counter : 148