ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਦੇਸ਼ਵਿਆਪੀ ਕੋਵਿਡ ਟੀਕਾਕਰਣ ਦੇ ਤਹਿਤ ਹੁਣ ਤੱਕ 185.38 ਕਰੋੜ ਤੋਂ ਅਧਿਕ ਟੀਕੇ ਲਗਾਏ ਜਾ ਚੁੱਕੇ ਹਨ


12-14 ਉਮਰ ਵਰਗ ਵਿੱਚ 2.11 ਕਰੋੜ ਤੋਂ ਅਧਿਕ ਖੁਰਾਕਾਂ ਲਗਾਈਆਂ ਗਈਆਂ

ਭਾਰਤ ਵਿੱਚ ਕੋਰੋਨਾ ਦੇ ਐਕਟਿਵ ਕੇਸ 11,492 ਹਨ

ਪਿਛਲੇ 24 ਘੰਟਿਆਂ ਵਿੱਚ 1,109 ਨਵੇਂ ਕੇਸ ਸਾਹਮਣੇ ਆਏ

ਵਰਤਮਾਨ ਰਿਕਵਰੀ ਦਰ 98.76%

ਸਪਤਾਹਿਕ ਐਕਟਿਵ ਕੇਸਾਂ ਦੀ ਦਰ 0.23% ਹੈ

Posted On: 08 APR 2022 9:24AM by PIB Chandigarh

ਭਾਰਤ ਦੇ ਕੋਵਿਡ-19 ਟੀਕਾਕਰਣ ਕਵਰੇਜ਼ ਅੱਜ ਸਵੇਰੇ 7 ਵਜੇ ਤੱਕ ਅੰਤਿਮ ਰਿਪੋਰਟ ਦੇ ਅਨੁਸਾਰ 185.38 ਕਰੋੜ (1,85,38,88,663) ਤੋਂ ਅਧਿਕ ਹੋ ਗਈ। ਇਸ ਉਪਲਬਧੀ ਨੂੰ 2,23,73,869 ਟੀਕਾਕਰਣ ਸੈਸ਼ਨਾਂ ਦੇ ਜ਼ਰੀਏ ਪ੍ਰਾਪਤ ਕੀਤਾ ਗਿਆ ਹੈ।

12-14 ਉਮਰ ਵਰਗ ਦੇ ਲਈ ਕੋਵਿਡ-19 ਟੀਕਾਕਰਣ 16 ਮਾਰਚ,2022 ਨੂੰ ਸ਼ੁਰੂ ਹੋਇਆ ਸੀ। ਹੁਣ ਤੱਕ 2.11 ਕਰੋੜ  (2,11,28,977) ਤੋਂ ਅਧਿਕ ਕਿਸ਼ੋਰਾਂ ਨੂੰ ਕੋਵਿਡ-19 ਟੀਕੇ ਦੀ ਪਹਿਲੀ ਖੁਰਾਕ ਲਗਾਈ ਗਈ ਹੈ।

ਅੱਜ ਸਵੇਰੇ 7 ਵਜੇ ਤੱਕ ਦੀ ਅਸਥਾਈ ਰਿਪੋਰਟ ਦੇ ਅਨੁਸਾਰ ਕੁੱਲ ਟੀਕਾਕਰਣ ਦਾ ਵੇਰਵਾ ਇਸ ਪ੍ਰਕਾਰ ਨਾਲ ਹੈ:

ਸੰਚਿਤ ਵੈਕਸੀਨ ਡੋਜ਼ ਕਵਰੇਜ

ਹੈਲਥ ਕੇਅਰ ਵਰਕਰ

ਪਹਿਲੀ ਖੁਰਾਕ

10403994

ਦੂਸਰੀ ਖੁਰਾਕ

10003907

ਪ੍ਰੀਕੌਸ਼ਨ ਡੋਜ਼

4515341

ਫ੍ਰੰਟਲਾਈਨ ਵਰਕਰ

ਪਹਿਲੀ ਖੁਰਾਕ

18413751

ਦੂਸਰੀ ਖੁਰਾਕ

17518300

ਪ੍ਰੀਕੌਸ਼ਨ ਡੋਜ਼

6977654

12 ਤੋਂ 14 ਸਾਲ ਉਮਰ ਵਰਗ

ਪਹਿਲੀ ਖੁਰਾਕ

21128977

15 ਤੋਂ 18 ਸਾਲ ਉਮਰ ਵਰਗ

ਪਹਿਲੀ ਖੁਰਾਕ

57546885

ਦੂਸਰੀ ਖੁਰਾਕ

39236320

18 ਤੋਂ 44 ਸਾਲ ਉਮਰ ਵਰਗ

ਪਹਿਲੀ ਖੁਰਾਕ

554951979

ਦੂਸਰੀ ਖੁਰਾਕ

469123705

45 ਤੋਂ 59 ਸਾਲ ਉਮਰ ਵਰਗ

ਪਹਿਲੀ ਖੁਰਾਕ

202805288

ਦੂਸਰੀ ਖੁਰਾਕ

186044715

60 ਸਾਲ ਤੋਂ ਵੱਧ ਉਮਰ ਵਰਗ

ਪਹਿਲੀ ਖੁਰਾਕ

126781102

ਦੂਸਰੀ ਖੁਰਾਕ

115881616

ਪ੍ਰੀਕੌਸ਼ਨ ਡੋਜ਼

12555129

ਪ੍ਰੀਕੌਸ਼ਨ ਡੋਜ਼

2,40,48,124

Total

1,85,38,88,663

 

ਲਗਾਤਾਰ ਗਿਰਾਵਟ ਦਰਜ ਕਰਦੇ ਹੋਏ ਭਾਰਤ ਵਿੱਚ ਐਕਟਿਵ ਕੇਸ ਅੱਜ ਘੱਟ ਹੋ ਕਿ 11,492 ਰਹਿ ਗਏ। ਐਕਟਿਵ ਕੇਸ ਕੁੱਲ ਕੇਸਾਂ ਦੇ 0.03% ਹਨ।

https://ci3.googleusercontent.com/proxy/L7EnTXkE3DLPgO2SfyyH6zhK32B1XIEuElSUv-bwtN8xPss7se0N77JReGbpuXoCx8s7UEEh3xxthAi5wJMLbucwgf8MZbTSn96Enp3M8A4nrXhhsXUidPql3w=s0-d-e1-ft#https://static.pib.gov.in/WriteReadData/userfiles/image/image0013JLF.jpg

ਨਤੀਜੇ ਵਜੋਂ, ਭਾਰਤ ਵਿੱਚ ਰਿਕਵਰੀ ਦਰ 98.76% ਹੈ। ਪਿਛਲੇ 24 ਘੰਟਿਆਂ ਵਿੱਚ 1,213 ਰੋਗੀਆਂ ਦੇ ਠੀਕ ਹੋਣ ਦੇ ਨਾਲ ਹੀ ਠੀਕ ਹੋਣ ਵਾਲੇ ਮਰੀਜ਼ਾਂ (ਮਹਾਮਾਰੀ ਦੀ ਸ਼ੁਰੂਆਤ ਦੇ ਬਾਅਦ ਤੋਂ) ਦੀ ਕੁੱਲ ਸੰਖਿਆ ਵਧ ਕੇ 4,25,00,002 ਹੋ ਗਈ ਹੈ।

 

https://ci6.googleusercontent.com/proxy/WdDF9c-PmYKgy6r2WohXLxRgOv5wdxgJfF8wVfXp_NLq45Q0Rf0hXsZLr7JSmFAVZgVjjdlIjb_ElPjw8ofr-2biRwbL5oeAhvDxzlfMzCM8zovU6NE-h60VuQ=s0-d-e1-ft#https://static.pib.gov.in/WriteReadData/userfiles/image/image002WCX4.jpg 

 

ਬੀਤੇ 24 ਘੰਟਿਆਂ ਵਿੱਚ ਕੋਰੋਨਾ ਦੇ 1,109 ਨਵੇਂ ਕੇਸ ਸਾਹਮਣੇ ਆਏ।

https://ci4.googleusercontent.com/proxy/2IuT_pPoHPI-bHVuA58SFKjCfqOq_ECwybFUjdbk73blR4ZlEZK-KaZBphybrr2L9SPinapv6cLhUavVbbzkDkeGcH0YCGict6QRcczUvlEMbwFwJ2ufxnF1Uw=s0-d-e1-ft#https://static.pib.gov.in/WriteReadData/userfiles/image/image003HGOW.jpg 

 

ਪਿਛਲੇ 24 ਘੰਟਿਆਂ ਵਿੱਚ ਕੁੱਲ 4,53,582 ਟੈਸਟ ਕੀਤੇ ਗਏ ਹਨ। ਭਾਰਤ ਨੇ ਹੁਣ ਤੱਕ ਕੁੱਲ 79.29 ਕਰੋੜ ਤੋਂ ਅਧਿਕ (79,29,63,033) ਟੈਸਟ ਕੀਤੇ ਗਏ ਹਨ।

ਸਪਤਾਹਿਕ ਅਤੇ ਦੈਨਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ ਵਿੱਚ ਵੀ ਲਗਾਤਾਰ ਗਿਰਾਵਟ ਦਰਜ ਕੀਤੀ ਗਈ ਹੈ। ਦੇਸ਼ ਵਿੱਚ ਸਪਤਾਹਿਕ ਪੁਸ਼ਟੀ ਵਾਲੇ ਕੇਸਾਂ ਦੀ ਦਰ 0.23% ਹੈ ਅਤੇ ਦੈਨਿਕ ਰੂਪ ਨਾਲ ਪੁਸ਼ਟੀ ਵਾਲੇ ਕੇਸਾਂ ਦੀ ਦਰ ਵੀ 0.24% ਹੈ।

 

https://ci6.googleusercontent.com/proxy/xVUz62jq82QK17wh3KBUz3ijihiKKA1YoGGsLnSsQLnpQYpRDM68CtnHnfOW-FX1TsMiIhqwcaS4fygpfMIUIq-Z1tdLpaHD8rXnolmZn4IJtug_XnGXsvtWGA=s0-d-e1-ft#https://static.pib.gov.in/WriteReadData/userfiles/image/image004A8ZL.jpg

 

****

 

ਐੱਮਵੀ/ਏਐੱਲ


(Release ID: 1814753) Visitor Counter : 170