ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
ਆਟੋਮੈਟਿਕ ਟੈਸਟਿੰਗ ਸਟੇਸ਼ਨ ਦੇ ਰਾਹੀਂ ਮੋਟਰ ਵਾਹਨਾਂ ਦੀ ਜ਼ਰੂਰੀ ਫਿਟਨੈਸ ਦੇ ਸੰਬੰਧ ਵਿੱਚ ਨੋਟੀਫਿਕੇਸ਼ਨ ਜਾਰੀ
प्रविष्टि तिथि:
07 APR 2022 11:21AM by PIB Chandigarh
ਸੜਕ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ ਕੇਂਦਰੀ ਮੋਟਰ ਵਾਹਨ ਨਿਯਮ, 1989 ਦੇ ਨਿਯਮ 175 ਦੇ ਅਨੁਸਾਰ ਰਜਿਸਟ੍ਰਡ ਕੇਵਲ ਆਟੋਮੈਟਿਕ ਟੈਸਟਿੰਗ ਸਟੇਸ਼ਨ ਦੇ ਰਾਹੀਂ ਮੋਟਰ ਵਾਹਨਾਂ ਦੀ ਜ਼ਰੂਰੀ ਫਿਟਨੈਸ ਦੇ ਸੰਬੰਧ ਵਿੱਚ 5 ਅਪ੍ਰੈਲ 2022 ਨੂੰ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜੋ ਨਿਮਨਲਿਖਤ ਹੈ-
- ਭਾਰੀ ਮਾਲ ਵਾਹਨਾਂ/ ਭਾਰੀ ਯਾਤਰੀ ਮੋਟਰ ਵਾਹਨਾਂ ਲਈ 01 ਅਪ੍ਰੈਲ, 2023 ਤੋਂ ਪ੍ਰਭਾਵੀ,ਅਤੇ
- ਮੱਧਮ ਮਾਲ ਵਾਹਨਾਂ/ ਮੱਧਮ ਯਾਤਰੀ ਮੋਟਰ ਵਾਹਨਾਂ ਅਤ ਹਲਕੇ ਮੋਟਰ ਵਾਹਨਾਂ ਲਈ 01 ਜੂਨ, 2024 ਤੋਂ ਪ੍ਰਭਾਵੀ
Click here to see the link
****
ਐੱਮਜੇਪੀਐੱਸ
(रिलीज़ आईडी: 1814570)
आगंतुक पटल : 194