ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਮੂਰਤੀ ਪ੍ਰਾਪਤ ਕੀਤੀ

Posted On: 05 APR 2022 2:40PM by PIB Chandigarh

ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਅੱਜ ਕਲਾਕਾਰ ਅਰੁਣ ਯੋਗੀਰਾਜ ਤੋਂ ਨੇਤਾਜੀ ਸੁਭਾਸ਼ ਚੰਦਰ ਬੋਸ ਦੀ ਇੱਕ ਮੂਰਤੀ ਪ੍ਰਾਪਤ ਕੀਤੀ।

 “ਅੱਜ ਅਰੁਣ ਯੋਗੀਰਾਜ @yogiraj_arun ਨੂੰ ਮਿਲ ਕੇ ਖੁਸ਼ੀ ਹੋਈ। ਨੇਤਾਜੀ ਬੋਸ ਦੀ ਇਸ ਅਸਾਧਾਰਣ ਮੂਰਤੀ ਨੂੰ ਸਾਂਝਾ ਕਰਨ ਦੇ ਲਈ ਉਨ੍ਹਾਂ ਦਾ ਆਭਾਰੀ ਹਾਂ।”

****

ਡੀਐੱਸ


(Release ID: 1813788) ਵਿਜ਼ੀਟਰ ਕਾਊਂਟਰ : 142