ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ
azadi ka amrit mahotsav

ਕੋਵਿਡ-19 ਅੱਪਡੇਟ

प्रविष्टि तिथि: 07 MAR 2022 9:17AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 178.90 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ।

 

ਭਾਰਤ ਵਿੱਚ ਵਰਤਮਾਨ ਵਿੱਚ  54,118 ਐਕਟਿਵ ਕੇਸ ਹਨ।

 

ਐਕਟਿਵ ਕੇਸ 0.13% ਹਨ।

 

ਰਿਕਵਰੀ ਰੇਟ ਵਰਤਮਾਨ ਵਿੱਚ 98.68% ਹੈ।

 

ਪਿਛਲੇ 24 ਘੰਟਿਆਂ ਦੇ ਦੌਰਾਨ  9,620 ਰੋਗੀ ਠੀਕ ਹੋਏਦੇਸ਼ ਭਰ ਵਿੱਚ ਹੁਣ ਤੱਕ ਕੁੱਲ 4,23,98,095 ਰੋਗੀ ਠੀਕ ਹੋਏ।

 

ਬੀਤੇ 24 ਘੰਟਿਆਂ ਦੇ ਦੌਰਾਨ 4,362  ਨਵੇਂ ਕੇਸ ਸਾਹਮਣੇ ਆਏ।

 

ਰੋਜ਼ਾਨਾ ਪਾਜ਼ਿਟਿਵਿਟੀ ਦਰ (0.71%) ਹੈ।

 

ਸਪਤਾਹਿਕ ਪਾਜ਼ਿਟਿਵਿਟੀ ਦਰ (0.73%) ਹੈ।

 

ਹੁਣ ਤੱਕ ਕੁੱਲ  77.34 ਕਰੋੜ ਟੈਸਟ ਕੀਤੇ ਗਏਪਿਛਲੇ 24 ਘੰਟਿਆਂ ਵਿੱਚ 6,12,926 ਟੈਸਟ ਕੀਤੇ ਗਏ

 

 

****

ਐੱਮਵੀ


(रिलीज़ आईडी: 1803506) आगंतुक पटल : 193
इस विज्ञप्ति को इन भाषाओं में पढ़ें: English , Urdu , हिन्दी , Marathi , Manipuri , Bengali , Gujarati , Odia , Tamil , Telugu , Malayalam