ਪ੍ਰਧਾਨ ਮੰਤਰੀ ਦਫਤਰ
azadi ka amrit mahotsav

ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਮਹਾਸ਼ਿਵਰਾਤ੍ਰੀ ਦੀਆਂ ਵਧਾਈਆਂ ਦਿੱਤੀਆਂ

Posted On: 01 MAR 2022 8:48AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਮਹਾਸ਼ਿਵਰਾਤ੍ਰੀ ਦੇ ਅਵਸਰ ਤੇ ਲੋਕਾਂ ਨੂੰ ਵਧਾਈਆਂ ਦਿੱਤੀਆਂ ਹਨ।

ਇੱਕ ਟਵੀਟ ਵਿੱਚਪ੍ਰਧਾਨ ਮੰਤਰੀ ਨੇ ਕਿਹਾ;

ਮਹਾਸ਼ਿਵਰਾਤ੍ਰੀ ਦੇ ਪਾਵਨ-ਪੁਨੀਤ ਅਵਸਰ ਤੇ ਆਪ ਸਭ ਨੂੰ ਮੰਗਲਕਾਮਨਾਵਾਂ। ਦੇਵਾਂ ਦੇ ਦੇਵ ਮਹਾਦੇਵ ਸਭ ਦਾ ਕਲਿਆਣ ਕਰਨ। ਓਮ ਨਮ: ਸ਼ਿਵਾਯ। (ओम नम: शिवाय)

 

 

***

ਡੀਐੱਸ/ਐੱਸਐੱਚ


(Release ID: 1802046) Visitor Counter : 161