ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਕੈਸ਼ ਵੈਨ ਲਈ ਨੋਟੀਫਿਕੇਸ਼ਨ ਜਾਰੀ

प्रविष्टि तिथि: 27 FEB 2022 10:33AM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲੇ ਨੇ 23 ਫਰਵਰੀ, 2022 ਨੂੰ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ ਜਿਸ ਦੇ ਤਹਿਤ ਕੈਸ਼ ਵੈਨ ਮੋਟਰ ਵਾਹਨ ਉਦਯੋਗ ਮਾਨਕ-163:2020 (ਸਮੇਂ-ਸਮੇਂ ਹੋਏ ਸੰਸ਼ੋਧਨ ਦੇ ਨਾਲ) ਵਿੱਚ ਜ਼ਿਕਰਯੋਗ ਨਿਊਨਤਮ ਜ਼ਰੂਰਤਾਂ ਦਾ ਪਾਲਨ ਕਰਨਗੇ, ਜਦ ਤਕ ਕਿ ਸੰਬੰਧਿਤ ਬੀਆਈਐੱਸ ਨਿਰਧਾਰਨ, ਭਾਰਤੀ ਮਾਨਕ ਬਿਊਰੋ ਐਕਟ, 2016 (2016 ਦੇ 11) ਦੇ ਤਹਿਤ ਨੋਟੀਫਿਕੇਸ਼ਨ ਨਹੀਂ ਕੀਤੇ ਗਏ ਹਨ।

ਇਸ ਨਾਲ ਵਿਸ਼ੇਸ਼ ਉਦੇਸ਼ ਵਾਹਨਾਂ ਦੇ ਰੂਪ ਵਿੱਚ ਕੈਸ਼ ਵੈਨ ਦੇ ਨਿਰਮਾਣ, ਸ਼੍ਰੇਣੀ ਪ੍ਰਵਾਨਗੀ ਟੈਸਟਿੰਗ ਅਤੇ ਰਜਿਸਟ੍ਰੇਸ਼ਨ ਵਿੱਚ ਸੁਵਿਧਾ ਹੋਵੇਗੀ।

 ਵੇਰਵਾ ਦੇਖਣ ਲਈ ਇੱਥੇ ਕਲਿੱਕ ਕਰੇ 

*****

ਐੱਮਜੇਪੀਐੱਸ


(रिलीज़ आईडी: 1801804) आगंतुक पटल : 197
इस विज्ञप्ति को इन भाषाओं में पढ़ें: English , Urdu , हिन्दी , Marathi , Bengali , Odia , Tamil , Telugu