ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਧਵ ਨਵਮੀ 'ਤੇ ਸ਼੍ਰੀ ਮਾਧਵਆਚਾਰੀਆ ਨੂੰ ਨਮਨ ਕੀਤਾ
प्रविष्टि तिथि:
10 FEB 2022 7:00PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਮਾਧਵ ਨਵਮੀ ਦੇ ਅਵਸਰ 'ਤੇ ਸ੍ਰੀ ਮਾਧਵਆਚਾਰੀਆ ਨੂੰ ਨਮਨ ਕੀਤਾ। ਉਨ੍ਹਾਂ ਨੇ ਆਪਣੇ ਭਾਸ਼ਣ ਦੀ ਇੱਕ ਵੀਡੀਓ ਵੀ ਸਾਂਝੀ ਕੀਤੀ ਹੈ, ਜੋ ਉਨ੍ਹਾਂ ਨੇ ਜਗਦਗੁਰੂ ਮਾਧਵਆਚਾਰੀਆ ਦੇ 7ਵੇਂ ਸ਼ਤਾਬਦੀ ਸਮਾਰੋਹ ਦੇ ਅਵਸਰ 'ਤੇ ਫਰਵਰੀ, 2017 ਵਿੱਚ ਦਿੱਤਾ ਸੀ।
ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ, "ਮਾਧਵ ਨਵਮੀ ਦੇ ਪਾਵਨ ਅਵਸਰ 'ਤੇ, ਮੈਂ ਸ੍ਰੀ ਮਾਧਵਆਚਾਰੀਆ ਨੂੰ ਨਮਨ ਕਰਦਾ ਹਾਂ। ਅਧਿਆਤਮਿਕ ਅਤੇ ਸਮਾਜਿਕ ਉਥਾਨ ਦਾ ਉਨ੍ਹਾਂ ਦਾ ਨੇਕ ਸੰਦੇਸ਼ ਪੀੜ੍ਹੀਆਂ ਨੂੰ ਪ੍ਰੇਰਣਾ ਦਿੰਦਾ ਰਹੇਗਾ। ਇੱਥੇ ਇੱਕ ਭਾਸ਼ਣ ਹੈ, ਜੋ ਮੈਂ ਸ੍ਰੀ ਮਾਧਵਆਚਾਰੀਆ 'ਤੇ ਦਿੱਤਾ ਸੀ।"
***
ਡੀਐੱਸ/ਐੱਸਟੀ
(रिलीज़ आईडी: 1797439)
आगंतुक पटल : 188
इस विज्ञप्ति को इन भाषाओं में पढ़ें:
English
,
Urdu
,
हिन्दी
,
Marathi
,
Manipuri
,
Bengali
,
Assamese
,
Gujarati
,
Odia
,
Tamil
,
Telugu
,
Kannada
,
Malayalam