ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ

ਕੇਵਲ ਆਟੋਮੈਟਿਡ ਟੈਸਟਿੰਗ ਸਟੇਸ਼ਨ ਦੇ ਰਾਹੀਂ ਵਾਹਨਾਂ ਦੇ ਲਾਜ਼ਮੀ ਫਿਟਨੈਸ ਦੇ ਸੰਬੰਧ ਵਿੱਚ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ

Posted On: 04 FEB 2022 12:15PM by PIB Chandigarh

ਸੜਕ ਟ੍ਰਾਂਸਪੋਰਟ  ਅਤੇ ਰਾਜਮਾਰਗ ਮੰਤਰਾਲੇ ਦੁਆਰਾ ਵਾਹਨਾਂ ਦੀ ਲਾਜ਼ਮੀ ਫਿਟਨੈਸ ਦੇ ਸੰਬੰਧ ਵਿੱਚ ਆਮ ਲੋਕਾਂ ਦੇ ਵਿਚਾਰ ਲਈ ਡ੍ਰਾਫਟ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ। ਇਹ ਫਿਟਨੈਸ ਕੇਵਲ ਅਜਿਹੇ ਆਟੋਮੈਟਿਡ ਟੈਸਟਿੰਗ ਸਟੇਸ਼ਨ ਦੇ ਰਾਹੀਂ ਪ੍ਰਾਪਤ ਕੀਤੇ ਜਾ ਸਕਦੇ ਹਨ ਜਿਨ੍ਹਾਂ ਨੂੰ ਆਟੋਮੈਟਿਡ ਟੈਸਟਿੰਗ ਸਟੇਸ਼ਨ ਦੀ ਮਾਨਤਾ, ਰੈਗਲੇਸ਼ਨ ਅਤੇ ਕੰਟਰੋਲ ਦੇ ਨਿਯਮ 175 ਦੇ ਅਨੁਸਾਰ ਪੰਜੀਕ੍ਰਿਤ ਕੀਤਾ ਗਿਆ ਹੈ-

  1. ਭਾਰੀ ਮਾਲ ਵਾਹਨਾਂ/ਭਾਰਤੀ ਯਾਤਰੀ ਮੋਟਰ ਵਾਹਨਾਂ ਦੇ ਲਈ 01 ਅਪ੍ਰੈਲ 2023 ਤੱਕ ਪ੍ਰਭਾਵੀ, ਅਤੇ

  2. ਮੱਧਮ ਮਾਲ ਵਾਹਨਾਂ/ ਮੱਧਮ ਯਾਤਰੀ ਮੋਟਰ ਵਾਹਨਾਂ ਅਤੇ ਹਲਕੇ ਮੋਟਰ ਵਾਹਨਾਂ (ਟ੍ਰਾਂਸਪੋਰਟ) ਲਈ 01 ਜੂਨ 2024 ਤੋਂ ਪ੍ਰਭਾਵੀ।

Click here to see Draft notification

 ਡ੍ਰਾਫਟ ਨੋਟੀਫਿਕੇਸ਼ਨ ਦੇਖਣ ਲਈ ਇੱਥੇ ਕਲਿਕ ਕਰੋ 

 

************

ਐੱਮਜੇਪੀਐੱਸ



(Release ID: 1795529) Visitor Counter : 113