ਸਮਾਜਿਕ ਨਿਆਂ ਤੇ ਸਸ਼ਕਤੀਕਰਨ ਮੰਤਰਾਲਾ
ਈਡਬਲਿਊਐੱਸ ਰਿਜ਼ਰਵੇਸ਼ਨ ਲਈ ਮਾਪਦੰਡ
Posted On:
15 DEC 2021 12:59PM by PIB Chandigarh
ਵਿਦਿਅਕ ਅਦਾਰਿਆਂ ਵਿੱਚ ਨੌਕਰੀਆਂ ਅਤੇ ਦਾਖਲਿਆਂ ਵਿੱਚ ਦਸ ਪ੍ਰਤੀਸ਼ਤ ਦੀ ਈਡਬਲਿਊਐੱਸ ਰਾਖਵਾਂਕਰਨ ਸੰਵਿਧਾਨ (ਇੱਕ ਸੌ ਤਿੰਨ) ਅਮੈਂਡਮੈਂਟ ਐਕਟ 2019 ਦੇ ਅਨੁਸਾਰ ਲਾਗੂ ਕੀਤਾ ਗਿਆ ਹੈ। ਇਸ ਨੂੰ ਸੁਪਰੀਮ ਕੋਰਟ ਵਿੱਚ ਚੁਣੌਤੀ ਦਿੱਤੀ ਗਈ ਹੈ ਅਤੇ ਇਹ ਮਾਮਲਾ ਸੁਪਰੀਮ ਕੋਰਟ ਵਿੱਚ ਵਿਚਾਰ ਅਧੀਨ ਹੈ।
ਈਡਬਲਿਊਐੱਸ ਲਾਭਪਾਤਰੀਆਂ ਦੀ ਪਛਾਣ ਕਰਨ ਲਈ 8 ਲੱਖ ਰੁਪਏ ਦੀ ਸਲਾਨਾ ਪਰਿਵਾਰਕ ਆਮਦਨ ਸੀਮਾ ਵਿਸਤ੍ਰਿਤ ਅਧਿਐਨ ਤੋਂ ਬਾਅਦ ਨਿਰਧਾਰਿਤ ਕੀਤੀ ਗਈ ਸੀ।
ਇਹ ਜਾਣਕਾਰੀ ਸਮਾਜਿਕ ਨਿਆਂ ਅਤੇ ਸਸ਼ਕਤੀਕਰਣ ਮੰਤਰੀ ਡਾ: ਵੀਰੇਂਦਰ ਕੁਮਾਰ ਨੇ ਅੱਜ ਰਾਜ ਸਭਾ ਵਿੱਚ ਇੱਕ ਲਿਖਤੀ ਜਵਾਬ ਵਿੱਚ ਦਿੱਤੀ।
***
ਐੱਮਜੀ/ਆਰਐੱਨਐੱਮ/ਆਈਏ
(Release ID: 1781914)
Visitor Counter : 138