ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ - 19 ਅੱਪਡੇਟ

Posted On: 06 DEC 2021 9:16AM by PIB Chandigarh

ਰਾਸ਼ਟਰਵਿਆਪੀ ਟੀਕਾਕਰਣ ਮੁਹਿੰਮ ਦੇ ਤਹਿਤ ਹੁਣ ਤੱਕ 127.93 ਕਰੋੜ ਕੋਵਿਡ ਰੋਧੀ ਟੀਕੇ ਲਗਾਏ ਜਾ ਚੁੱਕੇ ਹਨ

ਭਾਰਤ ਵਿੱਚ ਵਰਤਮਾਨ ਵਿੱਚ 98,416 ਐਕਟਿਵ ਕੇਸ , 552 ਦਿਨਾਂ ਵਿੱਚ ਸਭ ਤੋਂ ਘੱਟ ਕੇਸ

ਐਕਟਿਵ ਕੇਸ ਕੁੱਲ ਕੇਸਾਂ ਦੇ 1% ਤੋਂ ਘੱਟ ਹਨ ਵਰਤਮਾਨ ਵਿੱਚ 0.28%ਮਾਰਚ 2020 ਦੇ ਬਾਅਦ ਤੋਂ ਸਭ ਤੋਂ ਘੱਟ

ਠੀਕ ਹੋਣ ਦੀ ਦਰ ਵਰਤਮਾਨ ਵਿੱਚ 98.35%

ਪਿਛਲੇ 24 ਘੰਟਿਆਂ ਦੇ ਦੌਰਾਨ 8,834 ਰੋਗੀ ਠੀਕ ਹੋਏ,  ਦੇਸ਼ ਭਰ ਵਿੱਚ ਹੁਣ ਤੱਕ ਕੁੱਲ 3,40,69,608 ਮਰੀਜ਼ ਠੀਕ ਹੋਏ

ਬੀਤੇ 24 ਘੰਟਿਆਂ  ਦੇ ਦੌਰਾਨ 8,306 ਨਵੇਂ ਕੇਸ ਸਾਹਮਣੇ ਆਏ

ਰੋਜ਼ਾਨਾ ਪਾਜ਼ਿਟਿਵਿਟੀ ਦਰ 0.94% ਹੈ ਪਿਛਲੇ 63 ਦਿਨਾਂ ਤੋਂ 2% ਤੋਂ ਘੱਟ

ਸਪਤਾਹਿਕ ਪਾਜ਼ਿਟਿਵਿਟੀ ਦਰ ਵਰਤਮਾਨ ਵਿੱਚ 0.78% ਹੈ ;  ਪਿਛਲੇ 22 ਦਿਨਾਂ ਤੋਂ 1% ਤੋਂ ਘੱਟ ਹੈ

ਹੁਣ ਤੱਕ ਕੁੱਲ 64 . 82 ਕਰੋੜ ਟੈਸਟ ਕੀਤੇ ਗਏ ਹਨ

****

ਐੱਮਵੀ



(Release ID: 1778383) Visitor Counter : 123