ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
ਲਗਭਗ 18.17 ਲੱਖ ਕਿਸਾਨਾਂ ਨੂੰ ਖਰੀਬ ਮਾਰਕਿਟ ਸੀਜ਼ਨ 2021-22 ਵਿੱਚ 57,032.03 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ ਦਾ ਲਾਭ ਮਿਲਿਆ ਚਾਲੂ ਖਰੀਬ ਮਾਰਕਿਟ ਸੀਜ਼ਨ ਵਿੱਚ 290.98 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਕੀਤੀ ਗਈ ਹੈ
ਚੰਡੀਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲਨਾਡੂ, ਬਿਹਾਰ, ਓਡੀਸ਼ਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਜਿਹੇ ਰਾਜਾਂ/ਕੇਂਦਰ ਸਾਸਿਤ ਪ੍ਰਦੇਸ਼ਾਂ ਵਿੱਚ ਖਰੀਦ ਜਾਰੀ ਹੈ
168823.23 ਕਰੋੜ ਰਪੁਏ ਦੇ ਬਰਾਬਰ ਨਿਊਨਤਮ ਸਮਰਥਨ ਮੁੱਲ ਦੇ ਅਧਾਰ ‘ਤੇ ਖਰੀਬ ਮਾਰਕਿਟ ਸੀਜ਼ਨ 2020-21 ਦੇ ਦੌਰਾਨ ਘੱਟ ਤੋਂ ਘੱਟ 13113417 ਕਿਸਾਨਾਂ ਨੂੰ ਫਾਇਦਾ ਪਹੁੰਚਿਆ ਸੀ
Posted On:
02 DEC 2021 10:17AM by PIB Chandigarh
ਪਿਛਲੇ ਸਾਲ ਦੀ ਤਰ੍ਹਾਂ ਹੀ ਖਰੀਬ ਮਾਰਕਿਟ ਸੀਜ਼ਨ 2021-22 ਵਿੱਚ ਵੀ ਨਿਊਨਤਮ ਸਮਰਥਨ ਮੁੱਲ ਦੇ ਅਧਾਰ ‘ਤੇ ਕਿਸਾਨਾਂ ਤੋਂ ਝੋਨੇ ਦੀ ਖਰੀਦ ਬਿਨਾ ਰੁਕਾਵਟ ਤੋਂ ਚਲ ਰਹੀ ਹੈ।
ਜ਼ਿਕਰਯੋਗ ਹੈ ਕਿ 30 ਨਵੰਬਰ, 2021 ਤੱਕ ਖਰੀਬ ਮਾਰਕਿਟ ਸੀਜ਼ਨ 2021-22 ਵਿੱਚ 290.98 ਲੱਖ ਮੀਟ੍ਰਿਕ ਟਨ ਝੋਨੇ ਦੀ ਖਰੀਦ ਹੋ ਚੁੱਕੀ ਹੈ। ਇਹ ਖਰੀਦ ਚੰਡੀਗੜ੍ਹ, ਗੁਜਰਾਤ, ਹਰਿਆਣਾ, ਹਿਮਾਚਲ ਪ੍ਰਦੇਸ਼, ਜੰਮੂ ਤੇ ਕਸ਼ਮੀਰ, ਪੰਜਾਬ, ਉੱਤਰ ਪ੍ਰਦੇਸ਼, ਉੱਤਰਾਖੰਡ, ਤੇਲੰਗਾਨਾ, ਰਾਜਸਥਾਨ, ਕੇਰਲ, ਤਮਿਲਨਾਡੂ, ਬਿਹਾਰ, ਓਡੀਸ਼ਾ, ਮਹਾਰਾਸ਼ਟਰ ਅਤੇ ਆਂਧਰਾ ਪ੍ਰਦੇਸ਼ ਜਿਹੇ ਰਾਜਾਂ/ਕੇਂਦਰ ਸਾਸਿਤ ਪ੍ਰਦੇਸ਼ਾਂ ਵਿੱਚ ਹੋਈ ਹੈ।
ਹੁਣ ਤੱਕ ਲਗਭਗ 18.17 ਲੱਖ ਕਿਸਾਨਾਂ ਨੂੰ 57,032.03 ਕਰੋੜ ਰੁਪਏ ਦੇ ਨਿਊਨਤਮ ਸਮਰਥਨ ਮੁੱਲ ਦਾ ਲਾਭ ਮਿਲਿਆ ਹੈ।
ਮੌਜੂਦਾ ਖਰੀਪ ਮਾਰਕਿਟ ਸਿਜ਼ਨ ਵਿੱਚ ਜ਼ਿਆਦਾਤਰ ਖਰੀਦ ਪੰਜਾਬ (18685532 ਮੀਟ੍ਰਿਕ ਟਨ) ਤੋਂ ਹੋਈ ਹੈ। ਉਸ ਦੇ ਬਾਅਦ (5530596 ਮੀਟ੍ਰਿਕ ਟਨ) ਅਤੇ ਉੱਤਰ ਪ੍ਰਦੇਸ਼ (1242593 ਮੀਟ੍ਰਿਕ ਟਨ) ਤੋਂ ਖਰੀਦ ਹੋਈ ਹੈ। ਹੋਰ ਰਾਜਾਂ ਵਿੱਚ ਵੀ ਖਰੀਦ ਜ਼ੋਰ ਪਕੜ ਰਹੀ ਹੈ।
ਇਹ ਤੱਥ ਜ਼ਿਕਰਯੋਗ ਹੈ ਕਿ ਖਰੀਫ ਮਾਰਕਿਟ ਸਿਜ਼ਨ 2020-21 ਵਿੱਚ ਘੱਟ ਤੋਂ ਘੱਟ 13113417 ਕਿਸਾਨਾਂ ਨੂੰ 168823.23 ਕਰੋੜ ਰੁਪਏ (30 ਨਵੰਬਰ, 2021 ਤੱਕ) ਦੇ ਨਿਊਨਤਮ ਸਮਰਥਨ ਮੁੱਲ ਦਾ ਲਾਭ ਮਿਲਿਆ ਸੀ ਤੇ 89419081 ਮੀਟ੍ਰਿਕ ਟਨ ਦੀ ਖਰੀਦ ਕੀਤੀ ਗਈ ਸੀ।
ਖਰੀਫ ਮਾਰਕਿਟ ਸਿਜ਼ਨ 2021-22 (30 ਨਵੰਬਰ, 2021 ਤੱਕ) ਪ੍ਰਾਪਤੀ ਇੱਕ ਦਸੰਬਰ 2021 ਵਿੱਚ ਝੋਨੇ ਦੀ ਰਾਜਵਾਰ ਖਰੀਦ ਦਾ ਬਿਓਰਾ
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਝੋਨੇ ਦੀ ਖਰੀਦ ਦੀ ਮਾਤਰਾ (ਮੀਟ੍ਰਿਕ ਟਨ ਵਿੱਚ)
|
ਲਾਭਪਾਤਰੀ ਕਿਸਾਨਾਂ ਦੀ ਸੰਖਿਆ
|
ਮੁੱਲ (ਕਰੋੜ ਰੁਪਏ ਵਿੱਚ)
|
ਆਂਧਰਾ ਪ੍ਰਦੇਸ਼
|
62266
|
4455
|
122.04
|
ਤੇਲੰਗਾਨਾ
|
1613982
|
227939
|
3163.40
|
ਬਿਹਾਰ
|
58755
|
7906
|
115.16
|
ਚੰਡੀਗੜ੍ਹ
|
27286
|
1781
|
53.48
|
ਗੁਜਰਾਤ
|
22042
|
5207
|
43.20
|
ਹਰਿਆਣਾ
|
5530596
|
299777
|
10839.97
|
ਹਿਮਾਚਲ ਪ੍ਰਦੇਸ਼
|
24156
|
5086
|
47.35
|
ਜੰਮੂ ਤੇ ਕਸ਼ਮੀਰ
|
29148
|
6447
|
57.13
|
ਕੇਰਲ
|
91503
|
35538
|
179.35
|
ਮਹਾਰਾਸ਼ਟਰ
|
16988
|
3886
|
33.30
|
ਓਡੀਸ਼ਾ
|
3361
|
594
|
6.59
|
ਪੰਜਾਬ
|
18685532
|
924299
|
36623.64
|
ਤਮਿਲਨਾਡੂ
|
527561
|
71311
|
1034.02
|
ਉੱਤਰ ਪ੍ਰਦੇਸ਼
|
1242593
|
166620
|
2435.48
|
ਉੱਤਰਾਖੰਡ
|
1155402
|
56034
|
2264.59
|
ਰਾਜਸਥਾਨ
|
6802
|
499
|
13.33
|
ਕੁੱਲ
|
29097973
|
1817379
|
57032.03
|
ਖਰੀਫ ਮਾਰਕਿਟ 2020-21 (30 ਨਵੰਬਰ, 2021 ਤੱਕ)/ ਪ੍ਰਾਪਤੀ ਇੱਕ ਦਸੰਬਰ 2021 ਵਿੱਚ ਰਾਜਵਾਰ ਝੋਨੇ ਦੀ ਖਰੀਦ ਦਾ ਬਿਓਰਾ
ਰਾਜ/ਕੇਂਦਰ ਸ਼ਾਸਿਤ ਪ੍ਰਦੇਸ਼
|
ਝੋਨੇ ਦੀ ਖਰੀਦ ਦੀ ਮਾਤਰਾ (ਮੀਟ੍ਰਿਕ ਟਨ ਵਿੱਚ)
|
ਲਾਭਪਾਤਰੀ ਕਿਸਾਨਾਂ ਦੀ ਸੰਖਿਆ
|
ਨਿਊਨਤਮ ਸਮਰਥਨ ਮੁੱਲ (ਕਰੋੜ ਰੁਪਏ ਵਿੱਚ)
|
ਆਂਧਰਾ ਪ੍ਰਦੇਸ਼
|
8457609
|
805080
|
15967.97
|
ਤੇਲੰਗਾਨਾ
|
14108787
|
2164354
|
26637.39
|
ਅਸਾਮ
|
211615
|
20401
|
399.53
|
ਬਿਹਾਰ
|
3558882
|
497097
|
6719.17
|
ਚੰਡੀਗੜ੍ਹ
|
28349
|
1575
|
53.52
|
ਛੱਤੀਸਗੜ੍ਹ
|
6973893
|
2053490
|
13166.71
|
ਦਿੱਲੀ
|
0
|
0
|
0.00
|
ਗੁਜਰਾਤ
|
110244
|
23799
|
208.14
|
ਹਰਿਆਣਾ
|
5654735
|
549466
|
10676.14
|
ਹਿਮਾਚਲ ਪ੍ਰਦੇਸ਼
|
0
|
0
|
0.00
|
ਝਾਰਖੰਡ
|
629061
|
104092
|
1187.67
|
ਜੰਮੂ ਤੇ ਕਸ਼ਮੀਰ
|
38119
|
7385
|
71.97
|
ਕਰਨਾਟਕ
|
206204
|
54319
|
389.31
|
ਕੇਰਲ
|
764885
|
252160
|
1444.10
|
ਮੱਧ ਪ੍ਰਦੇਸ਼
|
3726554
|
587223
|
7035.73
|
ਮਹਾਰਾਸ਼ਟਰ
|
1885038
|
624292
|
3558.95
|
ਓਡੀਸ਼ਾ
|
7732713
|
1394647
|
14599.36
|
ਪੁਡੂਚੈਰੀ
|
0
|
0
|
0.00
|
ਪੰਜਾਬ
|
20282433
|
1057674
|
38293.23
|
ਐੱਨਈਐੱਫ (ਤ੍ਰਿਪੁਰਾ)
|
24239
|
14434
|
45.76
|
ਤਮਿਲਨਾਡੂ
|
4490222
|
852152
|
8477.54
|
ਉੱਤਰ ਪ੍ਰਦੇਸ਼ (ਪੂਰਬ)
|
4287395
|
670136
|
8094.60
|
ਉੱਤਰ ਪ੍ਰਦੇਸ਼ (ਪੱਛਮ)
|
2396882
|
352150
|
4525.31
|
ਪੂਰਾ ਉੱਤਰ ਪ੍ਰਦੇਸ਼
|
6684277
|
1022286
|
12619.91
|
ਉੱਤਰਾਖੰਡ
|
1072158
|
78129
|
2024.23
|
ਪੱਛਮ ਬੰਗਾਲ
|
2779064
|
949362
|
5246.87
|
ਪੂਰੇ ਭਾਰਤ ਦਾ ਕੁੱਲ
|
89419081
|
13113417
|
168823.23
|
****************
ਡੀਜੇਐੱਨ/ਐੱਨਐੱਸ
(Release ID: 1777427)
Visitor Counter : 174