ਪ੍ਰਧਾਨ ਮੰਤਰੀ ਦਫਤਰ

ਪ੍ਰਧਾਨ ਮੰਤਰੀ ਨੇ ਸਭ ਨੂੰ ਵਿਜੈਦਸ਼ਮੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ

Posted On: 15 OCT 2021 8:49AM by PIB Chandigarh

ਪ੍ਰਧਾਨ ਮੰਤਰੀਸ਼੍ਰੀ ਨਰੇਂਦਰ ਮੋਦੀ ਨੇ ਵਿਜੈਦਸ਼ਮੀ ਦੇ ਅਵਸਰ ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ ਹਨ।

 

ਇੱਕ ਟਵੀਟ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;

 

"ਵਿਜੈਦਸ਼ਮੀ ਦੇ ਪਾਵਨ ਅਵਸਰ ਤੇ ਆਪ ਸਭ ਨੂੰ ਅਨੰਤ ਸ਼ੁਭਕਾਮਨਾਵਾਂ।" 

 

 

***

ਡੀਐੱਸ/ਐੱਸਐੱਚ



(Release ID: 1764291) Visitor Counter : 134