ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਦੁਰਗਾ ਅਸ਼ਟਮੀ ‘ਤੇ ਸਭ ਨੂੰ ਸ਼ੁਭਕਾਮਨਾਵਾਂ ਦਿੱਤੀਆਂ
Posted On:
13 OCT 2021 10:19AM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਦੁਰਗਾ ਅਸ਼ਟਮੀ ਦੇ ਅਵਸਰ ‘ਤੇ ਸਭ ਨੂੰ ਵਧਾਈਆਂ ਦਿੱਤੀਆਂ ਹਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਮਾਂ ਦੁਰਗਾ ਦਾ ਅਸ਼ੀਰਵਾਦ ਸਾਡੇ ‘ਤੇ ਹਮੇਸ਼ਾ ਬਣਿਆ ਰਹੇ ਅਤੇ ਉਨ੍ਹਾਂ ਦਾ ਅਸ਼ੀਰਵਾਦ ਸਾਡੇ ਸਮਾਜ ਵਿੱਚ ਪ੍ਰਸੰਨਤਾ ਅਤੇ ਖੁਸ਼ਹਾਲੀ ਦੀ ਭਾਵਨਾ ਨੂੰ ਅੱਗੇ ਵਧਾਵੇ।
ਟਵੀਟਾਂ ਦੀ ਇੱਕ ਲੜੀ ਵਿੱਚ, ਪ੍ਰਧਾਨ ਮੰਤਰੀ ਨੇ ਕਿਹਾ;
ਮਹਾ ਅਸ਼ਟਮੀ ਦੀਆਂ ਆਪ ਸਭ ਨੂੰ ਬਹੁਤ ਸ਼ੁਭਕਾਮਨਾਵਾਂ। ਨਵਰਾਤ੍ਰਿਆਂ ਦੇ ਇਸ ਪਾਵਨ ਦਿਵਸ ‘ਤੇ ਮਾਂ ਮਹਾਗੌਰੀ ਦੇ ਪੂਜਨ ਦਾ ਵਿਧਾਨ ਹੈ। ਉਨ੍ਹਾਂ ਦੇ ਅਸ਼ੀਰਵਾਦ ਨਾਲ ਹਰ ਕਿਸੇ ਦਾ ਜੀਵਨ ਰੋਸ਼ਨ ਹੋਵੇ। ਮਾਤਾ ਮਹਾਗੌਰੀ ਦੀ ਇੱਕ ਉਸਤਤ......
*******
ਡੀਐੱਸ/ਐੱਸਐੱਚ
(Release ID: 1763764)
ਵਿਜ਼ੀਟਰ ਕਾਊਂਟਰ : 209
Read this release in:
English
,
Urdu
,
Marathi
,
हिन्दी
,
Bengali
,
Manipuri
,
Gujarati
,
Odia
,
Tamil
,
Telugu
,
Kannada
,
Malayalam