ਸੜਕੀ ਆਵਾਜਾਈ ਅਤੇ ਰਾਜਮਾਰਗ ਮੰਤਰਾਲਾ
azadi ka amrit mahotsav

ਈ12 ਅਤੇ ਈ15 ਈਂਧਨਾਂ ਲਈ ਵਿਆਪਕ ਨਿਕਾਸ ਮਾਨਕਾਂ ਦਾ ਨੋਟੀਫਿਕੇਸ਼ਨ

प्रविष्टि तिथि: 13 OCT 2021 2:33PM by PIB Chandigarh

ਰੋਡ ਟ੍ਰਾਂਸਪੋਰਟ ਅਤੇ ਰਾਜਮਾਰਗ ਮੰਤਰਾਲੇ ਨੇ ਜੀਐੱਸਆਰ 728 (ਈ), ਮਿਤੀ 11 ਅਕਤੂਬਰ, 2021 ਦੇ ਤਹਿਤ ਈ12 (ਗੈਸੋਲੀਨ ਦੇ ਨਾਲ 12% ਈਥੇਨੌਲ) ਅਤੇ ਈ15 (ਗੈਸੋਲੀਨ ਦੇ ਨਾਲ 15% ਈਥੇਨੌਲ 12) ਈਂਧਨਾਂ ਲਈ ਵਿਆਪਕ ਨਿਕਾਸ ਮਾਨਕਾਂ ਨੂੰ ਨੋਟੀਫਿਕੇਸ਼ਨ ਦਿੱਤਾ ਹੈ। ਇਹ ਆਟੋਮੋਟਿਵ ਉਦਯੋਗ ਨੂੰ ਈ12 ਅਤੇ ਈ15 ਅਨੁਪਾਲਕ ਮੋਟਰ ਵਾਹਨਾਂ ਦਾ ਨਿਰਮਾਣ ਕਰਨ ਵਿੱਚ ਸਮਰੱਥ ਬਣਾਏਗਾ।

*****

Click here to see Notification

 

ਐੱਮਜੇਪੀਐੱਸ


(रिलीज़ आईडी: 1763650) आगंतुक पटल : 236
इस विज्ञप्ति को इन भाषाओं में पढ़ें: Malayalam , Marathi , Gujarati , English , Urdu , हिन्दी , Bengali , Tamil , Telugu , Kannada