ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਐਕਟਰ ਸ਼੍ਰੀ ਨੇਦੁਮੁਦੀ ਵੇਣੂ ਦੇ ਅਕਾਲ ਚਲਾਣੇ ‘ਤੇ ਸੋਗ ਪ੍ਰਗਟਾਇਆ
प्रविष्टि तिथि:
11 OCT 2021 10:59PM by PIB Chandigarh
ਪ੍ਰਧਾਨ ਮੰਤਰੀ, ਸ਼੍ਰੀ ਨਰੇਂਦਰ ਮੋਦੀ ਨੇ ਐਕਟਰ ਸ਼੍ਰੀ ਨੇਦੁਮੁਦੀ ਵੇਣੂ ਦੇ ਅਕਾਲ ਚਲਾਣੇ ‘ਤੇ ਦੁਖ ਪ੍ਰਗਟਾਇਆ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
“ਸ਼੍ਰੀ ਨੇਦੁਮੁਦੀ ਵੇਣੂ ਬਹੁਮੁਖੀ ਪ੍ਰਤਿਭਾ ਦੇ ਧਨੀ ਐਕਟਰ ਸਨ, ਜੋ ਵਿਭਿੰਨ ਸ਼ੈਲੀਆਂ ਦੀਆਂ ਵਿਵਿਧ ਭੂਮਿਕਾਵਾਂ ਨੂੰ ਜੀਵੰਤ ਬਣਾ ਸਕਦੇ ਸਨ। ਉਹ ਇੱਕ ਸਫ਼ਲ ਲੇਖਕ ਵੀ ਸਨ ਅਤੇ ਰੰਗਮੰਚ ਨਾਲ ਉਨ੍ਹਾਂ ਦਾ ਭਾਵਨਾਤਮਕ ਲਗਾਅ ਸੀ। ਉਨ੍ਹਾਂ ਦਾ ਅਕਾਲ ਚਲਾਣਾ ਸਿਨੇਮਾ ਅਤੇ ਸੱਭਿਆਚਾਰ ਦੀ ਦੁਨੀਆ ਦੇ ਲਈ ਇੱਕ ਘਾਟਾ ਹੈ। ਉਨ੍ਹਾਂ ਦੇ ਪਰਿਵਾਰ ਅਤੇ ਪ੍ਰਸ਼ੰਸਕਾਂ ਦੇ ਪ੍ਰਤੀ ਸੰਵੇਦਨਾਵਾਂ। ਓਮ ਸ਼ਾਂਤੀ।”
https://twitter.com/narendramodi/status/1447600812209831939
*********
ਡੀਐੱਸ/ਐੱਸਐੱਚ
(रिलीज़ आईडी: 1763452)
आगंतुक पटल : 141