ਪ੍ਰਧਾਨ ਮੰਤਰੀ ਦਫਤਰ
ਪ੍ਰਧਾਨ ਮੰਤਰੀ ਨੇ ਮਾਂ ਚੰਦ੍ਰਘੰਟਾ ਨੂੰ ਨਮਨ ਕੀਤਾ
प्रविष्टि तिथि:
09 OCT 2021 8:15AM by PIB Chandigarh
ਪ੍ਰਧਾਨ ਮੰਤਰੀ ਨੇ ਮਾਂ ਚੰਦ੍ਰਘੰਟਾ ਨੂੰ ਸਭ ਭਗਤਾਂ ਨੂੰ ਸਾਰੀਆਂ ਨਕਾਰਾਤਮਕ ਸ਼ਕਤੀਆਂ ਉੱਤੇ ਵਿਜੈ ਪ੍ਰਾਪਤ ਕਰਨ ਦੀ ਸ਼ਕਤੀ ਦੇਣ ਦੀ ਪ੍ਰਾਰਥਨਾ ਕੀਤੀ ਹੈ।
ਪ੍ਰਧਾਨ ਮੰਤਰੀ ਨੇ ਟਵੀਟ ਕੀਤਾ:
"ਮਾਂ ਚੰਦ੍ਰਘੰਟਾ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਨਮਨ। ਦੇਵੀ ਚੰਦ੍ਰਘੰਟਾ ਆਪਣੇ ਸਾਰੇ ਭਗਤਾਂ ਨੂੰ ਨਕਾਰਾਤਮਕ ਸ਼ਕਤੀਆਂ ਉੱਤੇ ਵਿਜੈ ਦਾ ਅਸ਼ੀਰਵਾਦ ਦੇਣ। ਇਸ ਅਵਸਰ ‘ਤੇ ਉਨ੍ਹਾਂ ਨਾਲ ਜੁੜੀ ਉਸਤਤ... "
***
ਡੀਐੱਸ/ਐੱਸਐੱਚ/ਏਕੇ
(रिलीज़ आईडी: 1762476)
आगंतुक पटल : 222
इस विज्ञप्ति को इन भाषाओं में पढ़ें:
Urdu
,
English
,
Marathi
,
हिन्दी
,
Manipuri
,
Bengali
,
Gujarati
,
Odia
,
Tamil
,
Telugu
,
Kannada
,
Malayalam