ਖਪਤਕਾਰ ਮਾਮਲੇ, ਖੁਰਾਕ ਅਤੇ ਜਨਤਕ ਵੰਡ ਮੰਤਰਾਲਾ
azadi ka amrit mahotsav

ਪੀ ਐੱਮ ਜੀ ਕੇ ਏ ਵਾਈ ਦੇ ਪੜਾਅ—IV ਤਹਿਤ 56.53% ਅਨਾਜ ਦੇਸ਼ ਵਿੱਚੋਂ ਉਠਾਇਆ ਗਿਆ ਹੈ


ਪੀ ਐੱਮ ਜੀ ਕੇ ਵਾਈ ਦੇ ਪੜਾਅ—IV ਤਹਿਤ ਦੇਸ਼ ਵਿੱਚ ਸਭ ਤੋਂ ਵੱਧ ਫੀਸਦ ਅਨਾਜ ਉਠਾਉਣ ਵਾਲਾ ਅੰਡੇਮਾਨ ਨਿਕੋਬਾਰ ਹੈ


ਅੰਡੇਮਾਨ ਨਿਕੋਬਾਰ ਕੇਂਦਰ ਸ਼ਾਸਤ ਪ੍ਰਦੇਸ਼ ਨੇ ਜੁਲਾਈ—ਸਤੰਬਰ 15, 2021 ਤੱਕ ਅਲਾਟ ਕੀਤੇ ਅਨਾਜ ਦਾ 93% ਉਠਾਇਆ ਹੈ

Posted On: 22 SEP 2021 4:28PM by PIB Chandigarh

ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਦੇਸ਼ ਵਿੱਚ ਸਰਵੋਤਮ ਕੇਂਦਰ ਸ਼ਾਸਤ ਪ੍ਰਦੇਸ਼ ਹੈਜਿਸ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐੱਮ ਜੀ ਕੇ  ਵਾਈਪੜਾਅ—IV ਤਹਿਤ ਸਭ ਤੋਂ ਵੱਧ ਫੀਸਦ ਅਨਾਜ ਉਠਾਇਆ ਹੈ 
ਕੇਂਦਰ ਸ਼ਾਸਤ ਪ੍ਰਦੇਸ਼ ਅੰਡੇਮਾਨ ਨਿਕੋਬਾਰ ਨੇ ਪੀ ਐੱਮ ਜੀ ਕੇ  ਵਾਈ ਪੜਾਅ—4 (ਜੁਲਾਈ 2021 — ਸਤੰਬਰ 15, 2021 ਤੱਕਤਹਿਤ ਅਲਾਟ ਕੀਤੇ ਅਨਾਜ ਵਿਚੋਂ 93% ਉਠਾਇਆ ਹੈ  ਉਸ ਦੇ ਬਿਲਕੁਲ ਨੇੜੇ ਉੜੀਸਾ ਹੈ , ਜਿਸ ਨੇ 92% , ਤ੍ਰਿਪੁਰਾ ਤੇ ਮੇਘਾਲਿਆ ਤੀਜੇ ਨੰਬਰ ਤੇ ਹਨ ਅਤੇ ਇਹਨਾਂ ਦੋਨਾਂ ਵਿੱਚੋਂ ਹਰੇਕ ਨੇ 73% ਜਦਕਿ ਤੇਲੰਗਾਨਾ, ਮਿਜ਼ੋਰਮ ਅਤੇ ਅਰੁਣਾਚਲ ਪ੍ਰਦੇਸ਼ ਹਰੇਕ ਨੇ ਉੱਪਰ ਦੱਸੇ ਸਮੇਂ ਵਿੱਚ 71% ਅਨਾਜ ਉਠਾਇਆ ਹੈ 
ਸੱਪਸ਼ਟ ਤੌਰ ਤੇ ਪੀ ਐੱਮ ਜੀ ਕੇ  ਵਾਈ ਪੜਾਅ—IV ਦੌਰਾਨਜੋ ਜੁਲਾਈ 2021 ਵਿੱਚ ਸ਼ੁਰੂ ਹੋਇਆ ਸੀ , 15 ਸਤੰਬਰ 2021 ਤੱਕ ਦੇਸ਼ ਵਿੱਚ 56.53% ਅਨਾਜ ਉਠਾਇਆ ਗਿਆ ਹੈ  ਪੜਾਅ—IV ਨਵੰਬਰ 2021 ਵਿੱਚ ਸਮਾਪਤ ਹੋਵੇਗਾ 
ਇਹ ਨੋਟ ਕਰਨ ਯੋਗ ਹੈ ਕਿ ਸਕੀਮ ਦੇ ਤੀਜੇ ਪੜਾਅ ਵਿੱਚ ਸਭ ਤੋਂ ਵੱਧ 98.41% ਅਨਾਜ ਉਠਾਇਆ ਗਿਆ , ਦਰਜ ਹੈ 
ਭਾਰਤ ਸਰਕਾਰ ਵਲੋਂ ਹੁਣ ਤੱਕ ਪੀ ਐੱਮ ਜੀ ਕੇ  ਵਾਈ ਸਕੀਮ ਦੇ ਸਾਰੇ  IV ਪੜਾਵਾਂ ਤਹਿਤ ਕਰੀਬ 600 ਲੱਖ ਮੀਟ੍ਰਿਕ ਟਨ ਅਨਾਜ ਅਲਾਟ ਹੋ ਚੁਕਿਆ ਹੈ  ਸਕੀਮ ਤਹਿਤ ਸਾਰੇ ਪੜਾਵਾਂ ਵਿੱਚ ਕੁੱਲ ਅਲਾਟ ਕੀਤੇ ਅਨਾਜ ਦੇ ਮੁਕਾਬਲੇ 15 ਸਤੰਬਰ 2021 ਤੱਕ 82.76% ਅਨਾਜ ਉਠਾਇਆ ਜਾ ਚੁੱਕਿਆ ਹੈ  ਕੇਂਦਰ ਸਕੀਮ ਦੇ ਹਰੇਕ ਪੜਾਅ ਵਿੱਚ ਅਨਾਜ ਦੀ ਵੰਡ ਕਰਦੀ ਹੈ  ਇੱਕ ਵਾਰ ਸੂਬਾ ਸਰਕਾਰ ਕੇਂਦਰ ਤੋਂ ਦਿੱਤੇ ਗਏ ਅਨਾਜ ਨੂੰ ਅੱਗੇ ਵੰਡਣ ਲਈ ਲੈ ਲੈਂਦੀ ਹੈ , ਇਸ ਨੂੰ ਲਿਫਟਿੰਗ ਕਿਹਾ ਜਾਂਦਾ ਹੈ 
ਪੀ ਐੱਮ ਜੀ ਕੇ  ਵਾਈ ਤਹਿਤ ਅਨਾਜ ਦੀ ਵੰਡ ਅਤੇ ਲਿਫਟਿੰਗ ਹੇਠਾਂ ਦਿੱਤੀ ਗਈ ਹੈ 

 

Sl. No

Name of Scheme

Quantity Allotted (In LMT)

Lifting (in LMT)

 

Wheat

Rice

Total

Wheat

Rice

Total

LIFTING %AGE

1

PMGKAY-I (April-June 2020) - 97.72%

15.65

104.55

120.2

15.01

102.45

117.46

97.72%

2

PMGKAY-II (July-November 2020) - 93.59%

94.25

106.12

200.37

88.63

98.91

187.54

93.59%

3

PMGKAY-III (May-June 2021) - 98.41%

37.66

41.86

79.52

37.00

41.26

78.26

98.41%

4

PMGKAY-IV (July-November 2021)

(Up to 15.09.2021 - 56.53%)

97.09

101.69

198.78

49.53

62.86

112.39

56.53%

Total

244.65

354.22

598.87

190.17

305.49

495.66

82.76%


ਅਨੈਕਸਚਰ—1 ਵਿੱਚ ਸੂਬਾ / ਕੇਂਦਰ ਸ਼ਾਸਤ ਪ੍ਰਦੇਸ਼ ਵਾਰ ਵੰਡ ਅਤੇ ਲਿਫਟਿੰਗ ਉਪਲਬੱਧ ਹੈ 

State/UT

PMGKAY-IV (JULY 2021- NOVEMBER 2021)

LIFTING (UPTO 15.09.2021)

LIFTING %AGE

Total

1. Andman Nicobar

1409

93

2. Odisha

746516

92

3. Tripura

45477

73

3. Meghalaya

38911

73

4. Arunachal Pradesh

14814

71

4 Mizoram

11813

71

4 Telangana

338633

71


ਮਹਾਮਾਰੀ ਕਾਰਨ ਆਈਆਂ ਆਰਥਿਕ ਰੋਕਾਂ ਕਰਕੇ ਗਰੀਬ ਅਤੇ ਲੋੜਵੰਦਾਂ ਨੂੰ ਦਰਪੇਸ਼ ਮੁਸ਼ਕਲਾਂ ਘੱਟ ਕਰਨ ਲਈ ਕੇਂਦਰ ਸਰਕਾਰ ਨੇ ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ (ਪੀ ਐੱਮ — ਜੀ ਕੇ  ਵਾਈਤਹਿਤ ਕੌਮੀ ਫੂਡ ਸੁਰੱਖਿਆ ਐਕਟ (ਐੱਨ ਐੱਫ ਐੱਸ ਦੇ ਘੇਰੇ ਅੰਦਰ ਆਉਂਦੇ ਦੇਸ਼ ਦੇ ਕਰੀਬ 80 ਕਰੋੜ ਲਾਭਪਾਤਰੀਆਂ ਨੂੰ ਅਨਾਜ ਦੀ ਮਹੀਨਾਵਾਰ ਆਮ ਵੰਡ ਦੀ ਮਾਤਰਾ ਨੂੰ ਤਕਰੀਬਨ ਦੁਗਣਾ ਕੀਤਾ ਹੈ  ਹੁਣ ਇਹ ਅਨਾਜ ਪ੍ਰਤੀ ਮਹੀਨਾ ਪ੍ਰਤੀ ਵਿਅਕਤੀ ਪੰਜ ਕਿਲੋਗ੍ਰਾਮ ਵਧੇਰੇ ਮਾਤਰਾ , ਮੁਫ਼ਤ , ਲਾਭਪਾਤਰੀਆਂ ਦੀ ਅੰਤੋਦਿਆ ਅੰਨ ਯੋਜਨਾ (  ਵਾਈ) / ਤਰਜੀਹੀ ਘਰਾਂ ਲਈ ਰਾਸ਼ਨ ਕਾਰਡ (ਪੀ ਐੱਚ ਐੱਚ) (ਉਦਾਹਰਣ ਦੇ ਤੌਰ ਤੇ 35 ਕਿਲੋਗ੍ਰਾਮ   ਵਾਈ ਪ੍ਰਤੀ ਪਰਿਵਾਰ ਅਤੇ ਪੀ ਐੱਚ ਐੱਚ ਵਿਅਕਤੀ ਲਈ ਪ੍ਰਤੀ ਮਹੀਨਾ ਪੰਜ ਕਿਲੋਗ੍ਰਾਮ ਕ੍ਰਮਵਾਰਦੀ ਐੱਨ ਐੱਫ ਐੱਸ  ਦੀ ਆਮ ਯੋਗਤਾ ਤੋਂ ਵੱਧ ਮੁਹੱਈਆ ਕੀਤਾ ਗਿਆ ਹੈ  ਸ਼ੁਰੂ ਵਿੱਚ ਪੀ ਐੱਮ — ਜੀ ਕੇ  ਵਾਈ ਤਹਿਤ ਇਹ ਵਧੇਰੇ ਲਾਭ ਕੇਵਲ ਤਿੰਨ ਮਹੀਨਿਆਂ (ਅਪ੍ਰੈਲ ਤੋਂ ਜੂਨ 2020 ਤੱਕਦਿੱਤਾ ਗਿਆ ਸੀ ਪਰ ਸੰਕਟ ਦੇ ਜਾਰੀ ਰਹਿਣ ਨਾਲ ਪ੍ਰੋਗਰਾਮ ਨੂੰ ਹੋਰ ਪੰਜ ਮਹੀਨਿਆਂ (ਜੁਲਾਈਨੰਵਬਰ 2020 ਤੱਕਲਈ ਵਧਾ ਦਿੱਤਾ ਗਿਆ  ਮਹਾਮਾਰੀ ਦੀ ਦੂਜੀ ਲਹਿਰ ਸ਼ੁਰੂ ਹੋਣ ਤੋਂ ਬਾਅਦ ਪੀ ਐੱਮ ਜੀ ਕੇ  ਵਾਈ ਨੂੰ ਇੱਕ ਵਾਰ ਫੇਰ ਦੋ ਮਹੀਨਿਆਂ (ਮਈ ਅਤੇ ਜੂਨ 2021) ਲਈ ਰੋਲਆਉਟ ਕੀਤਾ ਗਿਆ ਅਤੇ ਫਿਰ (ਜੁਲਾਈ ਤੋਂ ਨਵੰਬਰ 2021) ਪੰਜ ਮਹੀਨਿਆਂ ਦੇ ਸਮੇਂ ਲਈ ਵਧਾਇਆ ਗਿਆ ਸੀ 
 

*********************

 

ਡੀ ਜੇ ਐੱਨ / ਐੱਨ ਐੱਸ


(Release ID: 1757046)