ਸਿਹਤ ਤੇ ਪਰਿਵਾਰ ਭਲਾਈ ਮੰਤਰਾਲਾ

ਕੋਵਿਡ -19 ਅਪਡੇਟ

Posted On: 11 SEP 2021 9:43AM by PIB Chandigarh

ਕੌਮੀ ਵੈਕਸੀਨੇਸ਼ਨ ਮੁਹਿੰਮ ਤਹਿਤ ਹੁਣ ਤੱਕ 73.05 ਕਰੋੜ ਵੈਕਸੀਨ ਖੁਰਾਕਾਂ ਲਗਾਈਆਂ ਗਈਆਂ

ਪਿਛਲੇ 24 ਘੰਟਿਆਂ  ਦੌਰਾਨ 33,376 ਨਵੇਂ ਕੇਸ ਸਾਹਮਣੇ ਆਏ

ਐਕਟਿਵ ਕੇਸਕੁੱਲ ਮਾਮਲਿਆਂ ਦਾ 1.18 ਫੀਸਦ  ਬਣਦੇ ਹਨ

ਭਾਰਤ ਵਿੱਚ ਐਕਟਿਵ ਮਾਮਲਿਆਂ ਦੀ ਗਿਣਤੀ 3,91,516 ਹੋਈ

ਰਿਕਵਰੀ ਦਰ ਇਸ ਵੇਲੇ 97.49 ਫੀਸਦ 

ਬੀਤੇ 24 ਘੰਟਿਆਂ ਦੌਰਾਨ 32,198 ਵਿਅਕਤੀ ਸਿਹਤਯਾਬ ਹੋਏ; ਹੁਣ ਤੱਕ 3,23,74,497 ਵਿਅਕਤੀਆਂ ਨੇ ਕੋਵਿਡ ਲਾਗ ਤੋਂ ਮੁਕਤੀ ਹਾਸਲ ਕੀਤੀ

ਹਫ਼ਤਾਵਰੀ ਪੌਜ਼ੀਟਿਵਿਟੀ ਦਰ ਇਸ ਵੇਲੇ 2.26 ਫੀਸਦ ਹੈ ‘ਤੇ ਪਿਛਲੇ 78 ਦਿਨਾਂ ਤੋਂ 3 ਫੀਸਦ ਤੋੰ ਘੱਟ ਹੈ

ਰੋਜ਼ਾਨਾ ਪੌਜ਼ੀਟਿਵਿਟੀ ਦਰ 2.10 ਫੀਸਦ ਹੋਈ; ‘ਤੇ ਪਿਛਲੇ 12 ਦਿਨਾਂ ਤੋਂ 3 ਫੀਸਦ ਤੋੰ ਘੱਟ ਹੈ

ਹੁਣ ਤੱਕ ਕੁੱਲ 54.01 ਕਰੋੜ ਟੈਸਟ ਕਰਵਾਏ ਗਏ

 

****

ਐੱਮ ਵੀ



(Release ID: 1754222) Visitor Counter : 164